Htv Punjabi
Punjab Video

ਅਜਿਹੇ ਗੰਦੇ ਮੁੰਡਿਆਂ ਨੂੰ ਕਾਰ ‘ਚ ਬਿਠਾਉਣ ਤੋਂ ਪਹਿਲਾਂ ਸਾਵਧਾਨ !

ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਇੱਕ ਕਾਰ ਏਜੰਸੀ ‘ਚ ਜਗਜੀਤ ਸਿੰਘ ਨਾਂ ਦਾ ਮੁੰਡਾ ਸੇਲਜ਼ਮੈਨ ‘ਤੇ ਤੌਰ ‘ਤੇ ਕੰਮ ਕਰ ਰਿਹਾ ਹੈ | ਅੱਜ ਇੱਕ ਨੌਜਵਾਨ ਏਜੰਸੀ ‘ਤੇ ਆਉਂਦਾ ਹੈ ਅਤੇ ਟੈਸਟ ਡ੍ਰਾਈਵ ਦੀ ਮੰਗ ਕਰਦੈ | ਉਸਦੇ ਸ਼ਨਾਖ਼ਤੀ ਸਬੂਤਾਂ ਦੀ ਫੋਟੋ ਆਪਣੇ ਮੋਬਾਈਲ ‘ਤੇ ਖਿੱਚਣ ਤੋਂ ਬਾਅਦ ਜਦੋਂ ਜਗਜੀਤ ਉਸਨੂੰ ਆਪਣੇ ਨਾਲ ਟੈਸਟ ਡ੍ਰਾਈਵ ‘ਤੇ ਲਿਜਾਂਦਾ ਹੈ ਤਾਂ ਫੇਰ ਅੱਗੇ ਜੋ ਕੁੱਝ ਹੁੰਦੈ ਸੁਣੋ ਪੀੜਤ ਸੇਲਜ਼ਮੈਨ ਮੁੰਡੇ ਦੀ ਹੀ ਜ਼ੁਬਾਨੀ |

Related posts

ਛੇ-ਛੇ ਫੁੱਟੇ ਮੁੰਡਿਆਂ ਨੇ ਮਾਰਨੇ ਸੀ ਛਿੱਕੇ, ਮੌਕੇ ‘ਤੇ ਆਈ ਪੁਲਿਸ

htvteam

ਢੱਡਰੀਆਂ ਵਾਲੇ ਤੇ ਰੇ! ਪ ਮਾਮਲੇ ਦਾ ਕਾਲਾ ਸੱਚ ?

htvteam

ਹੰਕਾਰ ਗਿਆ ਪੁਲਸੀਆ, ਲਾਹੀਆਂ ਸ਼ਰਮਾ ? ਹਸਪਤਾਲ ਚ ਡਾਕਟਰ ਦਾ ਪਾਈਆ ਘੜੀਸਾ !

htvteam

Leave a Comment