ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਘਰੋਂ ਖੇਡਣ ਗਈ ਇਸ ਨਾਬਾਲਿਗ ਬੱਚੀ ਨੂੰ 6 ਵਿਅਕਤੀਆਂ ਨੇ ਇਸਨੂੰ ਬੇਹੋਸ਼ ਕਰ ਤੇ ਅੱਖੀਆਂ ਤੇ ਕਾਲੀ ਪੱਟੀ ਬੰਨ੍ਹ ਅਗਵਾ ਕਰ ਲਿਆ ਸੀ | ਕਈ ਮਹੀਨੇ ਇਸ ਕੁੜੀ ਦਾ ਸਰੀਰਿਕ ਸੋਸ਼ਣ ਕਰਨ ਤੋਂ ਬਾਅਦ ਉਹਨਾਂ ਮਨਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਅੱਗੇ ਇਸਨੂੰ ਵੇਚ ਦਿੱਤਾ | ਚਾਹੇ ਦੇਰੀ ਨਾਲ ਹੀ ਸਹੀ ਜਿਸਨੂੰ ਕਾਰਵਾਈ ਕਰਦੇ ਹੋਏ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ |
ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਬਾਕੀ ਦੀ ਗੱਲ ਸੁਣੋ ਇਸ ਕੁੜੀ ਦੀ ਹੀ ਜ਼ੁਬਾਨੀ |