Punjab Videoਇੱਛਾ ਪੂਰਤੀ ਲਈ ਮਾਸੂਮ ਬੱਚੇ ਦੀ ਖੌਫਨਾਕ ਢੰਗ ਨਾਲ ਦਿੱਤੀ ਬਲੀ by htvteamAugust 28, 202209207 Share6 ਗਿੱਦੜਬਾਹਾ : – ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਹੈ ਮੁਕਤਸਰ ਸਾਹਿਬ ਦੇ ਲੰਬੀ ਇਲਾਕੇ ਦਾ, ਜਿੱਥੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸੂਏ ਵਿਚ ਇਕ 3-4 ਸਾਲ ਦੇ ਬੱਚੇ ਦੀ ਮ੍ਰਿਤਕ ਦੇਹ ਸੂਏ ‘ਚ ਪਏ ਇੱਕ ਕਾਲੇ ਰੰਗ ਦੇ ਬੈਗ ‘ਚੋਂ ਮਿਲੀ |