Htv Punjabi
Punjab Video

ਦੇਖੋ ਪੰਜਾਬੀ ਮੁੰਡੇ ਕਿਓਂ ਬਣੇ ਰੇਹੜੀ ਵਾਲੇ ਦੇ ਬਾਡੀ ਗਾਰਡ; ਦੇਖੋ ਵੀਡੀਓ

ਧੂਰੀ : – ਮਾਮਲਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਦਾ, ਜਿੱਥੇ ਇਸ ਦਾਨਵੀਰ ਨਾਂ ਦੇ ਏਸ ਪ੍ਰਵਾਸੀ ਨੌਜਵਾਨ ਦੇ ਮੋਮੋਜ਼ ਏਨੇ ਮਸ਼ਹੂਰ ਹੋ ਚੁੱਕੇ ਨੇ ਕਿ ਰੰਜਿਸ਼ ਦੇ ਚਲਦਿਆਂ ਇਸਤੇ ਕਈ ਵਾਰ ਹਮਲਾ ਹੋ ਚੁੱਕਾ ਹੈ | ਜਿਸ ਕਰਕੇ ਇਸਦੀ ਹਿਫਾਜ਼ਤ ਹੁਣ ਇਲਾਕੇ ਵਾਲੇ ਕਰ ਰਹੇ ਨੇ | ਏਨਾ ਹੀ ਨਹੀਂ ਦੂਜੇ ਸੂਬਿਆਂ ਦੇ ਲੋਕ ਵੀ ਸੋਸ਼ਲ ਮੀਡਿਆ ਰਾਹੀਂ ਦਾਨਵੀਰ ਦਾ ਸਾਥ ਦੇ ਰਹੇ ਨੇ |

Related posts

ਸਕਾ ਜੇਠ ਆਪਣੀ ਭਾਬੀ ਨਾਲ ਕਰ ਗਿਆ ਧੱ ਕਾ !

htvteam

ਸਭ ਫੜ੍ਹੇ ਜਾਣਗੇ , ਘਰਵਾਲੀ ਨੇ ਕੋਠੀ ‘ਚੋਂ ਫੜ੍ਹੀ ਘਰਵਾਲੇ ਦੀ ਮਾਸ਼ੂਕ

htvteam

ਆਹ ਪਤੰਦਰਾਂ ਨੇ ਹਾਥੀ ਵੀ ਨਹੀਂ ਛੱਡਿਆ, ਦੇਖੋ ਕਿਵੇਂ

htvteam