Htv Punjabi
Punjab Video

ਈਡੀ ਨੇ ਚੱਕ ਲਿਆ ਭਗਵੰਤ ਮਾਨ ਦਾ ਖਾਸ MLA

ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਜੁੜੀ ਹੋਈ ਸਾਹਮਣੇ ਆ ਰਹੀ,,, ਕਿਉਂਕਿ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਸਿਕੰਜੇ ਵਿੱਚ ਫਸਦੇ ਨਜ਼ਰ ਆ ਰਹੇ ਨੇ,, ਜਿਹਦੇ ਚਲਦੇ ਈਡੀ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਕਾਰਵਾਈ ਕਰ ਦਿੱਤੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ,,,: ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ, ਉਨਾਂ ਦੀ ਇਹ ਗ੍ਰਿਫਤਾਰੀ ਇਕ ਪੁਰਾਣੇ 40 ਕਰੋੜ ਦੇ ਲੈਣ-ਦੇਣ ਦੇ ਕੇਸ ‘ਚ ਈਡੀ ਵੱਲੋਂ ਕੀਤੀ ਗਈ ਹੈ। ਇਸ ਸੰਬੰਧ ‘ਚ ਈਡੀ ਵੱਲੋਂ ਉਨ੍ਹਾਂ ਦੇ ਘਰ, ਦਫਤਰ ਤੇ ਹੋਰ ਜਾਇਦਾਦਾਂ ਦੀ ਜਾਂਚ ਪਿਛਲੇ ਵਰ੍ਹੇ ਈਡੀ ਵੱਲੋਂ ਕੀਤੀ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਵਰਕਰਾਂ ਨਾਲ ਚੱਲਦੀ ਮੀਟਿੰਗ ਦੌਰਾਨ ਵਿਚਾਲਿਓਂ ਉਠਾ ਕੇ ਈਡੀ ਦੀ ਟੀਮ ਲੈ ਗਈ।ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਆਹ ਦੇਖ ਲਓ ਦੁਕਾਨ ਦੇ ਵਿੱਚ ਬੰਦੇ ਨਾਲ ਕੀ ਹੋ ਗਿਆ

htvteam

ਆਹ ਸ਼ਹਿਰ ਦੇ ਵਿੱਚ ਪੁਲਿਸ ਦਾ ਹੋਇਆ ਵੱਡਾ ਮੁਕਾਬਲਾ

htvteam

ਚੰਗਾ ਭਲਾ ਘਰੋਂ ਗਏ ਮੁੰਡੇ ਨਾਲ ਕੀ ਹੋਇਐ ਸਾਰਾ ਸ਼ਹਿਰ ਹੈਰਾਨ

htvteam

Leave a Comment