Htv Punjabi
Punjab Video

ਐਂਵੇ ਵੀ ਲੱਗ ਜਾਂਦਾ ਆਟੇ ਨਾਲ ਪਲੇਥਣ, ਦੇਖੋ ਕਿਵੇਂ

ਸਿਆਣੇ ਵੱਲੋਂ ਅਕਸਰ ਇਕ ਕਹਾਵਤ ਕਹੀ ਜਾਂਦੀ ਐ ਕਿ ਆਟੇ ਨਾਲ ਪਲੇਥਣ ਲੱਗਾ ਕਦੇ ਉਹ ਕਹਾਵਤ ਨੰਬਰਦਾਰ ਗੁਰਇਕਬਾਲ ਸਿੰਘ ਹੋਰਾਂ ਤੇ ਫਿੱਟ ਬੈਠ ਰਹੀ ਤਸਵੀਰਾਂ ਮਾਛੀਵਾੜਾ ਦੇ ਸਬ ਡਵੀਜ਼ਨ ਦੀਆਂ ਨੇ ਜਿੱਥੇ ਇਕ ਪਟਵਾਰੀ ਨੇ ਤੇਜਵਿੰਦਰ ਸਿੰਘ ਨਾਂ ਦੇ ਬੰਦੇ ਤੋਂ ਪਲਾਟ ਦਾ ਮਾਮਲੇ ਸਬੰਧੀ ਰਿਕਾਰਡ ਦਰਜ ਕਰਨ ਲਈ 2500 ਸੋ ਰੁਪਏ ਰਿਸ਼ਵਤ ਮੰਗੇ ਸਨ ਜਦੋਂ ਉਹ ਬੰਦਾ ਰਿਸ਼ਵਤ ਦੇਣ ਆਇਆ ਤਾਂ ਪਟਵਾਰੀ ਸਾਬ੍ਹ ਨੰਬਰਦਾਰ ਨੂੰ ਕਿਹਾ ਕੀ ਪੈਸੇ ਫੜ੍ਹ ਲੈ ਬੱਸ ਪੈਸੇ ਫੜ੍ਹਨ ਦੀ ਦੇਰ ਐਨੇ ਨੂੰ ਉੱਪਰੋਂ ਵਿਧਾਇਕ ਦਿਆਲਪੁਰਾ ਪੁਲਿਸ ਪਾਰਟੀ ਨੂੰ ਛਾਪਾ ਮਾਰ ਦਿੱਤਾ ਫਿਰ ਜੋ ਸੀਨ ਬਣਿਆ ਉਹ ਤੁਸੀ ਇਸ ਵੀਡੀਓ ਚ ਦੇਖੋ,,,,,,,,,,

ਉੱਧਰ ਨੰਬਰਦਾਰ ਗੁਰਇਕਬਾਲ ਸਿੰਘ ਇਸਨੂੰ ਨਕਾਰਦੇ ਹੋਏ ਕਿਹਾ ਕੀ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਪਟਵਾਰੀ ਦੇ ਕਹਿਣ ਤੇ ਪੈਸੇ ਫੜੇ ਸੀ,,,,,,,ਮੌਕੇ ਤੇ ਪੁਲਿਸ ਨੇ ਨੰਬਰਦਾਰ ਹਿਰਾਸਤ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਬਾਕੀ ਆਉਣ ਵਾਲਾ ਸਮਾਂ ਅਤੇ ਪੁਲਿਸ ਦੀ ਜਾਂਚ ਹੀ ਤੈਅ ਕਰੇਗੀ ਨੰਬਰਦਾਰ ਕਸੂਰਵਾਰ ਜਾਂ ਨਹੀਂ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਿੱਟੇ ਦਿਨ ਥੜ੍ਹੀ ‘ਤੇ ਬੈਠੇ ਮੁੰਡੇ ਨਾਲ ਹੀ ਕਰ ਗਏ ਵੱਡਾ ਕਾਰਾ; ਸ਼ਰਮਸਾਰ ਘਟਨਾ ਹੋਈ ਸੀਸੀਟੀਵੀ ‘ਚ ਰਿਕਾਰਡ

htvteam

ਬੁਲਟ ਦੇ ਪਟਾਕੇ ਪਾ ਕੇ ਸਕੂਲ ‘ਚ ਕਾਲਜ ਵਾਂਗ ਮਾਰਦੇ ਸੀ ਐਂਟਰੀ

htvteam

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ‘ਚੋਂ ਉੱਠੀ ਕਿਸਾਨਾਂ ਦੀ ਲਹਿਰ

htvteam

Leave a Comment