Htv Punjabi
Uncategorized

ਐਕਟਰ ਨਹੀਂ ਬਣਦੇ ਤਾਂ ਵਧੀਆ ਸੈਕਸ ਓਪਚਾਰ ਡਾਕਟਰ ਹੁੰਦੇ ਰਣਬੀਰ ਸਿੰਘ: ਭੂਮੀ ਪੇਡਨੇਕਰ

ਬਾਲੀਵੁੱਡ ਐਕਟਰਸ ਭੂਮੀ ਪੇਡਨੇਕਰ ਨੂੰ ਲਗਦਾ ਹੈ ਕਿ ਰਣਬੀਰ ਸਿੰਘ ਐਕਟਰ ਨਹੀਂ ਹੁੰਦੇ ਤਾਂ ਉਹ ਇਕ ਚੰਗੇ ਸੈਕਸੋਲਾਜਿਸਟ ਸਾਬਿਤ ਹੋ ਸਕਦੇ ਸਨ। ਦਰਅਸਲ ਭੂਮੀ ਨੇਹਾ ਧੁਪੀਆ ਦੇ ਚਰਚਿਤ ਟਾਕ ਸ਼ੋਅ ਫਿਲਟਰ ਨੇਹਾ ਦਾ ਹਿੱਸਾ ਬਣੀ ਸੀ, ਜਿੱਥੇ ਰਣਬੀਰ ਦੇ ਬਾਰੇ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ, ‘ਰਣਬੀਰ ਇਕ ਵਧੀਆ ਸੈਕਸ ਓਪਚਾਰ ਡਾਕਟਰ ਬਣ ਸਕਦੇ ਸਨ’

ਭੂਮੀ ਇਹਨਾਂ ਦਿਨਾਂ ‘ਚ ਆਪਣੀ ਫਿਲਮ ਡਾਲੀ ਕਿੱਟੀ ਅਤੇ ਚਮਕਦੇ ਸਿਤਾਰੇ ਦੀ ਸਕਸੈੱਸ ਇਨਜ਼ੋਆਏ ਕਰ ਰਹੀ ਹੈ, ਜਿਸ ‘ਚ ਉਹਨਾਂ ਨੂੰ ਕੌਂਕਣਾ ਸੇਨ ਸ਼ਰਮਾ ਦੇ ਨਾਲ ਕੰਮ ਕੀਤਾ ਹੈ, ਗੱਲ ਕੀਤੀ ਜਾਵੇ ਚੈਟ ਸ਼ੋਅ ਦੀ ਤਾਂ ਨੇਹਾ ਨੇ ਭੂਮੀ ਤੋਂ ਪੁੱਛਿਆ,, ਕਿ ਉਹ ਇਕ ਅਜਿਹੇ ਐਕਟਰ ਦਾ ਨਾਮ ਦੱਸਣ ਜੋ ਜੇਕਰ ਸੈਕਸ ਦੇ ਇਲਾਜ ਦਾ ਡਾਕਟਰ ਬਚਦਾ ਤਾਂ ਕਾਮਯਾਬ ਹੁੰਦਾ ,ਤਾਂ ਭੂਮੀ ਵੱਲੋਂ ਰਣਬੀਰ ਦਾ ਨਾਮ ਲਿਆ ਗਿਆ।

ਭੂਮੀ ਨੇ ਕਿਹਾ, ਮੈਂਨੂੰ ਲਗੱਦਾ ਹੈ ਕਿ ਉਸ ਦੇ ਕੋਲ ਕਮਾਲ ਦੇ ਤਰੀਕੇ ਹੋਣਗੇ, ਸ਼ੋਅ ‘ਤੇ ਭੂਮੀ ਨੇ ਰਣਬੀਰ ਦੇ ਬੈਂਡ ਬਾਜਾ ਬਰਾਤ ਵਾਲੇ ਇੰਟਰਵੀਓ ਦੀ ਗੱਲ ਕੀਤੀ। ਉਹਨਾਂ ਨੇ ਕਿਹਾ,’ਬਹੁਤ ਮਜ਼ਾ ਆਇਆ ਸੀ ਯਾਰ ਉਹਨਾਂ ਦੀ ਐਨਰਜੀ ਕਮਾਲ ਦੀ ਹੈ, ਮੈਂ ਤਾਂ ਇੰਪ੍ਰੈਸ ਕਰ ਹੋ ਗਈ,, ਮੈਂ ਉਨ੍ਹਾਂ ਤੋਂ ਜਿਆਦਾ ਪ੍ਰਭਾਵਿਤ ਹੋਈ ਸੀ,, ਕਿ ਸੋਚ ਰਹੀ ਸੀ ਕਿ ਹੇ ਭਗਵਾਨ ਇਹ ਕਮਾਲ ਦਾ ਐਕਟਰ ਹੈ,

Related posts

ਅਮਰੀਕੀ ਰਾਸ਼ਟਪਤੀ ਦੇ ਖਿਲਾਫ ਸਾਜ਼ਿਸ਼: ਟਰੰਪ ਨੂੰ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ ਭੇਜੇ ਗਏ

htvteam

Airtel ਦੇ ਗਾਹਕਾਂ ਲਈ ਬੁਰੀ ਖ਼ਬਰ, ਮਹਿੰਗੀ ਹੋ ਰਹੀ ਪੋਸਟਪੇਡ ਸੇਵਾ

admin

ਟਰੰਪ ਨੇ  2020 ਚੋਣਾਂ ‘ਚ ਭਾਰਤੀਆਂ ਨੂੰ ਭਰਮਾਉਣ ਲਈ ਚੁਣੀ ਵੱਡੀ ਸਟਾਰ ਪ੍ਰਚਾਰਕ

htvteam