Htv Punjabi
Crime Punjab Video

ਐਵੇਂ ਦੇ ਪੁੱਤ ਰੱਬ ਦੁਸ਼ਮਣ ਨੂੰ ਵੀ ਨਾ ਦੇਵੇ, ਦੇਖਲੋ ਵੀਡੀਓ

ਬਠਿੰਡਾ ਸਿਵਲ ਲਾਈਨ ਥਾਣਾ ਪੁਲਿਸ ਵੱਲੋਂ ਈ ਰਿਕਸ਼ਾ ਚੋਰ ਕੀਤਾ ਕਾਬੂ
ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਈ ਰਿਕਸ਼ਾ ਦੇ ਦੋ ਸਾਥੀ ਹਨ ਹਾਲੇ ਫਰਾਰ
ਸਿਵਲ ਲਾਈਨ ਥਾਣਾ ਪੁਲਿਸ ਦੇ ਐਸਐਚਓ ਨੇ ਦੱਸਿਆ ਕਿ ਬਠਿੰਡਾ ਦੇ ਖੱਦਰ ਭੰਡਾਰ ਵਾਲੀ ਗਲੀ ਸਟੇਡੀਅਮ ਦੇ ਬੈਕ ਸਾਈਡ ਇੱਕ ਲੋਹੇ ਦੀ ਫੈਕਟਰੀ ਸੀ ਜਿਸ ਦੇ ਵਿੱਚ ਇਹ ਰਿਕਸ਼ਾ ਚਾਲਕ ਦੇ ਵੱਲੋਂ ਆਪਣਾ ਇਹ ਰਿਕਸ਼ਾ ਨਾ ਲੈ ਕੇ ਅਤੇ ਦੋ ਸਾਥੀ ਨੂੰ ਨਾ ਲੈ ਕੇ ਫੈਕਟਰੀ ਵਿੱਚ ਰੱਖੇ 15 ਚਾਂਦੀ ਦੇ ਸਿੱਕੇ ਇੱਕ ਸੋਨੇ ਦਾ ਸਿੱਕਾ ਤੋਂ ਇਲਾਵਾ ਸਮਾਨ ਚੋਰੀ ਕਰਕੇ ਈ ਰਿਕਸ਼ਾ ਵਿੱਚ ਲੱਦ ਕੇ ਲਏ ਗਈ ਸੀ ਜਿਸ ਮਾਮਲੇ ਵਿੱਚ ਅਸੀਂ ਈ ਰਿਕਸ਼ਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਕੱਲ ਮਾਨਯੋਗ ਕੋਰਟ ਦੀ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਦੋ ਸਾਥੀ ਹਾਲੇ ਫਰਾਰ ਹਨ ਉਹਨਾਂ ਨੂੰ ਵੀ ਬਹੁਤ ਜਲਦ ਗਿਰਫਤਾਰ ਕਰ ਲਿੱਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਕਰੀਆਂ ਚਾਰਦੇ ਚਾਰਦੇ ਨੌਜਵਾਨ ਮੁੰਡੇ ਦੀ ਚਮਕੀ ਅਜਿਹੀ ਕਿਸਮਤ

htvteam

ਗਲਤ ਕੰਮ ਕਰਨ ਵਾਲਿਆਂ ਦਾ ਆਹ ਹਸ਼ਰ ਹੁੰਦਾ ਦੇਖਲੋ

htvteam

ਵੀਡੀਓ; ਅਧੇੜ ਜਨਾਨੀਆਂ ਇੰਝ ਲੁੱਟਦੀਆਂ ਸਨ ਮੁੰਡਿਆਂ ਦੀਆਂ ਜਵਾਨੀਆਂ

htvteam

Leave a Comment