Htv Punjabi
Punjab

ਐਸਜੀਪੀਸੀ ਦੇ ਪ੍ਰਧਾਨ ਬਾਰੇ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਐੱਸਜੀਪੀਸੀ ਦੇ ਪ੍ਰਧਾਨ ਨੂੰ ਘੇਰਦਿਆਂ ਵੱਡਾ ਬਿਆਨ ਦੇ ਦਿੱਤਾ ਗਿਆ ਹੈ ,, ਸਤਿਕਾਰ ਕਮੇਟੀ ਅਤੇ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ‘ਤੇ ਉਹਨਾਂ ਨੂੰ ਗੋਬਿੰਦ ਸਿੰਘ ਲੌਗਵਾਲ ਨੂੰ ਕਿਹਾ ਹੈ ਕਿ ਐਸਜੀਪੀ ਦੇ ਪ੍ਰਧਾਨ ਦਾ ਦਿਮਾਗ ਹਿਲ ਗਿਆ ਹੈ,, ਜਿਹਨਾਂ ਵਲੋਂ ਹਰ ਮੁੱਦੇ ‘ਤੇ ਕਾਂਗਰਸ ਨੂੰ ਘੇਰਿਆ ਜਾ ਰਹਿਾ ਹੈ,,

ਦੂਸਰੇ ਪਾਸੇ ਕਿਸਾਨਾਂ ਦੇ ਮੁੱਦੇ ‘ਤੇ ਰੰਧਾਵਾ ਵਲੋਂ ਕੇਂਦਰ ਸਰਕਾਰ ਤੇ ਕਈ ਸਵਾਲ ਖੜੇ ਕੀਤੇ ,, ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ,,

ਕਾਬਿਲੇਗੌਰ ਹੈ ਕਿ ਸੁਖਜਿਦਰ ਰੰਧਾਵਾ ਗੁਰਦਾਸਪੁਰਾ ਵਿਚ ਕ੍ਰਿਕਟ ਟੂਰਨਾਮੈਨਟ ‘ਚ ਸ਼ਿਕਰਤ ਕਰਨ ਪਹੁੰਚੇ ਹੋਏ ਸਨ. ਜਿੱਥੇ ਉਹਨਾਂ ਵਲੋਂ ਵਧੀਆਂ ਦਰਜੇ ‘ਤੇ ਆਈਆਂ ਟੀਮਾਂ ਨੂੰ ਇਨਾਮ ਦਿੱਤਾ ਗਿਆ।

Related posts

ਮਾਂ ਪੁੱਤ ਰਲ਼ ਇੰਝ ਕਰਦੇ ਨੇ ਸੋਹਣੀਆਂ ਜਵਾਨੀਆਂ ਬਰਬਾਦ; ਲੋਕਾਂ ਨੇ ਸੜਕ ਜਾਮ ਕਰ ਲਾਇਆ ਧਰਨਾ

htvteam

ਪੰਜਾਬ ਦਾ ਸਭ ‘ਤੋੋਂ ਮਹਿੰਗਾ Toll Plaza ਹੋਇਆ ਬੰਦ

htvteam

ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ੀਅਲ ਐਗਜ਼ਾਮ ਦੇ ਵਿੱਚ ਲੁਧਿਆਣਾ ਦੀ ਸ਼ਿਵਾਨੀ ਨੇ ਦੂਜਾ ਰੈਂਕ ਕੀਤਾ ਹਾਸਲ, ਪਰਿਵਾਰ ਚ ਖੁਸ਼ੀ ਦਾ ਮਾਹੌਲ

Htv Punjabi