Htv Punjabi
Punjab Video

ਕਮਰਾ ਬੰਦ ਕਰ ਵਹਿਸ਼ੀ ਨਰਮ ਜਿਹੀ ਕੁੜੀ ਨਾਲ ਟੱਪਦਾ ਰਿਹਾ ਹੱਦਾਂ

ਮਾਮਲਾ ਹੈ ਜਿਲ੍ਹਾ ਗੁਰਦਸਪੁਰ ਦੇ ਥਾਣਾ ਦੀਨਾਨਗਰ ਅਧੀਨ ਪੈਂਦੇ ਪਿੰਡ ਸੈਨਪੁਰ ਦਾ, ਜਿੱਥੇ 20 ਸਾਲਾ ਨੌਜਵਾਨ ਕੁੜੀ ਪੂਜਾ ਬਾਲਾ 5 ਭੈਣਾ ਸਨ | ਚਾਰ ਵਿਆਹੀਆਂ ਤੇ ਪੂਜਾ ਸਭ ਤੋਂ ਛੋਟੀ ਸੀ | ਪੂਜਾ ਦੇ ਮਾਪਿਆਂ ਦੀ ਮੌਤ ਹੋਣ ਕਾਰਨ ਪੂਜਾ ਇਕੱਲੀ ਘਰ ‘ਚ ਰਹਿੰਦੀ ਸੀ, ਜਿਸ ਕਰਕੇ ਰਾਤ ਨੂੰ ਉਹ ਆਪਣੇ ਮਾਮਿਆਂ ਦੇ ਘਰ ਸੌਣ ਚਲੀ ਜਾਂਦੀ ਸੀ | ਪੂਜਾ ਦੀ ਭੈਣ ਦਾ ਦਿਓਰ ਰਾਹੁਲ ਕੁਮਾਰ @ ਸ਼ੈਂਟੀ ਉਸਨਾਲ ਵਿਆਹ ਕਰਵਾਉਣ ਚਾਹੁੰਦਾ ਸੀ | ਪਰ ਰਾਹੁਲ ਦੇ ਅਪਰਾਧਕ ਰਿਕਾਰਡ ਦਾ ਪਤਾ ਲੱਗਣ ਤੇ ਪੂਜਾ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ |
ਬੀਤੇ ਦਿਨ ਪੂਜਾ ਜਦ ਸਵੇਰੇ ਸੱਤ ਕੁ ਵਜੇ ਦੇ ਕਰੀਬ ਆਪਣੇ ਮਾਮਿਆਂ ਦੇ ਘਰ ਤੋਂ ਆਪਣੇ ਘਰ ਆਉਂਦੀ ਹੈ | ਤਾਂ ਕੁੱਝ ਦੇਰ ਬਾਅਦ ਰਾਹੁਲ ਮੋਟਰਸਾਈਕਲ ਤੇ ਸਵਾਰ ਹੋ ਆਪਣੇ ਚਾਚੇ ਦੇ ਮੁੰਡੇ ਰਾਜਨ @ ਰਾਜਾ ਦੇ ਨਾਲ ਪੂਜਾ ਦੇ ਘਰ ਆਉਂਦਾ ਹੈ | ਉਸਦਾ ਦੋਸਤ ਬਾਹਰ ਖੜ੍ਹਾ ਰਹਿੰਦਾ ਹੈ ਤੇ ਫਿਰ ਰਾਹੁਲ ਕੁੜੀ ਨੂੰ ਇਕਲੱਲੀਆਂ ਦੇਖ ਕਮਰਾ ਬੰਦ ਕਰ ਕੁੜੀ ਦਾ ਜੋ ਹਾਲ ਕਰਦਾ ਹੈ ਉਸ ਕਰਕੇ ਪੂਰੇ ਪਿੰਡ ‘ਚ ਦਹਿਸ਼ ਤ ਦਾ ਮਾਹੌਲ ਬਣ ਜਾਂਦਾ ਹੈ |

Related posts

ਪਿਆਜ਼ਾਂ ਦੀ ਆੜ੍ਹ ‘ਚ ਕਰਦੇ ਸਨ ਸੋਹਣੀਆਂ ਜਵਾਨੀਆਂ ਬਰਬਾਦ; ਮੱਧ ਪ੍ਰਦੇਸ਼ ਤੋਂ ਹੁਸ਼ਿਆਰਪੁਰ ਤੱਕ ਤੈਅ ਹੁੰਦਾ ਸੀ ਬਰਬਾਦੀ ਦਾ ਸਫ਼ਰ

htvteam

ਇਕੱਲੇ ਮੁੰਡਿਆਂ ਦਾ ਕਮਰੇ ਚ ਚੁੱਕਦੇ ਸੀ ਨਜ਼ਾਇਜ਼ ਫਾਇਦਾ, ਪਾਏ ਨੀਲ

htvteam

ਲੱਖੇ ਸਿਧਾਣੇ ਦਾ ਕਾਂਗਰਸੀ ਪ੍ਰਧਾਨ ਵੜਿੰਗ ਨਾਲ ਪਿਆ ਪੇਚਾ

htvteam