Htv Punjabi
Punjab Video

ਕਮਰੇ ਦੇ ਅੰਦਰ ਦੀ ਵੀਡੀਓ ਦੇਖ ਲੋਕ ਹੋਏ ਸੁੰਨ

ਡਾਕੂ ਹਸੀਨਾਂ ਤੋਂ ਬਾਅਦ ਇਹ ਜਨਾਨੀ ਸੁਰਖੀਆਂ ਚ ਆਈ ਐ,,,,,,ਇਸਦੇ ਅੱਗੇ ਪਏ ਲੈਪਟੋਪ ਨੂੰ ਦੇਖ ਤੁਸੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਇਹ ਕੋਈ ਦਫਤਰ ਦਾ ਕੰਮ ਕਰਦੀ ਹੋਏ,,,,,ਪਰ ਜਨਾਬ ਇਹ ਜਨਾਨੀ ਸੱਟਾ ਅਤੇ ਦੜੇ ਦਾ ਕੰਮ ਕਰਦੀ ਐ,,,,,,,ਤਸੀਵਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਟੇਬਲ ਤੇ ਪੈਸੇ ਵੀ ਰੱਖੇ ਹੋਏ ਨੇ ਅਤੇ ਇਕ ਸ਼ਖਸ ਸੱਟਾ ਗਲਾ ਰਿਹਾ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜੀ ਮਾਲ ਵਾਇਰਲ ਹੋ ਰਹੀ ਐ,,,,,,

ਦੱਸ ਦੀਓ ਕਿ ਇਹ ਮਾਮਲਾ ਮੁਕਤਸਰ ਤੋਂ ਸਾਹਮਣੇ ਆਇਆ ਐ ਜਿੱਥੇ ਇਹ ਜਨਾਨੀ ਇਕ ਘਰ ਦੇ ਵਿੱਚ ਸ਼ਰੇਆਮ ਸੱਟਾ ਲਗਾ ਰਹੀ ਸੀ ਜਿਸਦੇ ਬਾਬਤ ਥਾਣਾ ਸੀ ਟੀ ਦੇ ਐਸ ਐਚ ਓ ਨੇ ਜਾਣਕਾਰੀ ਦਿੰਦਿਆ ਜੋ ਦੱਸਿਆ ਉਹ ਵੀ ਸੁਣ ਲੋ,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸਦੀ ਜਾਣਕਾਰੀ ਮਿਲਣ ਉਪਰੰਤ ਰੇਡ ਕਰਕੇ ਸੱਟਾ ਲਗਾਉਣ ਵਾਲੇ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,,,ਖੈਰ ਇਸ ਜਨਾਨੀ ਦੀ ਵੀਡੀਓ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਧੜੱਲੇ ਨਾਲ ਸੱਟਾ ਲੱਗਦਾ ਐ ਲੋਕ ਆਪਣੇ ਘਰਾਂ ਚੋਂ ਸੱਟਾ ਲਗਾਉਂਦੇ ਨੇ ਜਿਸਦੀ ਜਿਸਦਾ ਜਿਉਂਦਾ ਜਾਗਦਾ ਸਬੂਤ ਇਹ ਵੀਡੀਓ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਨਹੀਂ ਰਿਹਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਤਨਾਮ ਖਟੜਾ

htvteam

ਆਹ ਨੁਸਕਾ ਅਜ਼ਮਾਓ 6 ਹਫਤਿਆਂ ਬਾਅਦ ਧੜਕਣ ਨਾ ਬਣਨ ਕਰਕੇ ਹੋਣ ਵਾਲਾ ਮਿਸਕੈਰੇਜ-ਅਬੋਰਸ਼ਨ ਬਚਾਓ

htvteam

ਪ੍ਰਵਾਸੀਆਂ ਨੇ ਫੇਰ ਇਸ ਸ਼ਹਿਰ ‘ਚ ਦਿਖਾਈ ਆਪਣੀ ਤਾਕਤ

htvteam

Leave a Comment