Htv Punjabi
Crime Punjab Video

ਕਾਲਜ਼ ਦੇ ਵਿੱਚ ਮੁੰਡਾ ਗਲਤ ਕੰਮ ਕਰਦਾ ਫੜ੍ਹਿਆ

ਬਠਿੰਡਾ ਦੇ ਪ੍ਰਾਈਵੇਟ ਕਾਲਜ ਦੇ ਵਿਦਿਆਰਥੀ ਕਾਬੂ
ਨਸ਼ੀਲੇ ਕੈਪਸੂਲਾਂ ਸਮੇਤਪੁਲਿਸ ਨੇ ਕੀਤਾ ਗ੍ਰਿਫਤਾਰ
B COM ਦਾ ਹੈ ਆਰੋਪੀ ਵਿਦਿਆਰਥੀ
ਸਿਵਲ ਲਾਈਨ ਥਾਣਾ ਦੇ ਐਸਐਚਓ ਨੇ ਦੱਸਿਆ ਕਿ ਬਠਿੰਡਾ ਦੇ ਡੀਏਵੀ ਕਾਲਜ ਦਾ ਬੀਕੌਮ ਸੈਕਿੰਡ ਈਅਰ ਦਾ ਸਟੂਡੈਂਟ ਜਿਸ ਦਾ ਨਾਮ ਦੀਪੂ ਅਤੇ ਬਠਿੰਡਾ ਦੇ ਪਰਿੰਦਾ ਰੋਡ ਦਾ ਰਹਿਣ ਵਾਲਾ ਹੈ ਉਮਰ ਤਕਰੀਬਨ 21 ਤੋਂ 22 ਸਾਲ ਹੈ ਉਸ ਦੇ ਕੋਲੋਂ 195 ਨਸ਼ੀਲੇ ਕੈਪਸੂਲ ਪ੍ਰੈਗਾਬੀਨ ਬਰਾਮਦ ਕੀਤੇ ਗਏ ਹਨ ਵਿਦਿਆਰਥੀ ਨਸ਼ਾ ਕਰਨ ਦਾ ਆਦੀ ਸੀ ਅਤੇ ਉਸ ਦੇ ਉੱਤੇ ਮਾਮਲਾ ਦਰਜ ਕਰ ਲਿੱਤਾ ਗਿਆ ਉਸ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਜਾਂਚ ਪੜਤਾਲ ਚੱਲ ਰਹੀ ਹੈ ਕਿ ਵਿਦਿਆਰਥੀ ਨੇ ਇਹ ਕੈਪਸੂਲ ਅੱਗੇ ਹੋਰ ਵਿਦਿਆਰਥੀਆਂ ਨੂੰ ਵੇਚਣੇ ਸੀ ਇਹ ਹਲੇ ਜਾਂਚ ਦਾ ਵਿਸ਼ਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਆਹ ਸ਼ਹਿਰ ਆਇਆ ਪਾਣੀ ਦੀ ਲਪੇਟ ਚ ?

htvteam

ਉਹ ਡਾਕਟਰ ਜਿਸ ਨੂੰ ਮਿਲਣ ਆਉਂਦੇ ਨੇ ਪਿੰਡਾਂ ਦੇ ਪਿੰਡ, ਆਪ੍ਰੇਸ਼ਨ ਬਚਾਉਣ ਵਾਲਾ ਡਾਕਟਰ

htvteam

ਸਵਾਦ-ਸਵਾਦ ‘ਚ ਛੋਲੇ ਭਟੂਰਿਆਂ ਨਾਲ ਖਾ ਗਏ ਸੁੰਡ, ਫਿਰ ਤੱਤੇ ਹੋਏ ਸਰਦਾਰ ਜੀ ਨੇ ਕਰਤਾ ਉਹੀ ਕੰਮ

htvteam

Leave a Comment