Htv Punjabi
Punjab Video

ਕਿਵੇਂ ਚੌੜ-ਚੌੜ ‘ਚ ਕੁੜੀ ਨੇ ਸਾਬ੍ਹ ਨੂੰ ਪਾਈ ਬਿਪਤਾ

ਪੁਲਿਸ ਦੀ ਗੱਡੀ ਤੇ ਬੈਠੀ ਇਹ ਕੁੜੀ ਨੂੰ ਦੇਖ ਪਹਿਲੀ ਨਜ਼ਰ ਇਹੀ ਲੱਗ ਕਿ ਸ਼ਾਇਦ ਕਿਸੇ ਫਿਲਮ ਦੀ ਸ਼ੂਟਿੰਗ ਕਰਦੀ ਹੋਵੇ ਪਰ ਜਨਾਬ ਅਜਿਹੇ ਕੁਝ ਨਹੀਂ ਇਹ ਉਹੀ ਕੁੜੀ ਅਤੇ ਉਹੀ ਗੱਡੀ ਇਹ ਜਿਸਦੀ ਬੀਤੇ ਦਿਨ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ ਐ ਦੱਸ ਦੀਏ ਕਿ ਇਹ ਵੀਡੀਓ ਜਲੰਧਰ ਦੇ ਥਾਣਾ ਨੰਬਰ ਸੱਤ ਦੀ ਗੱਡੀ ਹੈ ਜਿਸਦੇ ਉੱਤੇ ਸਟੰਟ ਬਾਜੀ ਕਰਦੀ ਇਸ ਕੁੜੀ ਨੇ ਸੀਨ ਕੈਮਰੇ ਵਿੱਚ ਕੈਦ ਕਰਕੇ ਵਾਇਰਲ ਕਰ ਦਿੱਤਾ ਜਿਸਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਘੇਰਦਾ ਨਜ਼ਰ ਆ ਰਿਹਾ ਕੁੜੀ ਦੇ ਦੱਸਣ ਮੁਤਾਬਿਕ ਦੱਸਿਆ ਜਾ ਰਿਹਾ ਥਾਣਾ ਨੰਬਰ ਚਾਰ ਦੇ ਐਸ.ਐਚ.ਓ ਸਾਬ੍ਹ ਉਸਦੀ ਦੋਸਤ ਦੇ ਜਨਮ ਦਿਨ ਪਾਰਟੀ ਮੌਕੇ ਘਰ ਗਏ ਸਨ ਜਿੱਥੇ ਇਹ ਕੁੜੀ ਨੇ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਪਹਿਲਾਂ ਸੁਣੋ ਇਸ ਕੁੜੀ ਦਾ ਕਹਿਣਾ ਹੈ ਫਿਰ ਸੁਣਾਵਾਗੇ ਪੁਲਿਸ ਪ੍ਰਸ਼ਾਸਨ ਨੇ ਇਸਤੇ ਕੀ ਐਕਸ਼ਨ ਲਿਆ,,,,,,,

ਡੀਸੀਪੀ ਹਰਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਸਬੰਧਤ ਥਾਣੇ ਦੇ ਐਸ.ਐਚ.ਓ ਅਸ਼ੋਕ ਕੁਮਾਰ ਹੋਰਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਅਤੇ ਜੇਕਰ ਕਿਸੇ ਦੀ ਗਲਤੀ ਪਾਈ ਗਈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਮਾਸਟਰ ਦੇ ਮੁੰਡੇ CM ਭਗਵੰਤ ਮਾਨ ਨਾਲ ਕਿਸਾਨਾਂ ਦਾ ਪਊ ਜੱਫਾ !

htvteam

ਵਿਆਹ ਤੋਂ ਪਹਿਲਾਂ ਕੀਤੀਆਂ ਇੰਨ੍ਹਾਂ ਗਲਤੀਆਂ ਕਰਕੇ ਜੋੜੇ ਨਹੀਂ ਲੈ ਪਾਉਂਦੇ ਆਹ ਸੁੱਖ

htvteam

ਵਿਆਹ ਦਾ ਝਾਂਸਾ ਦੇਕੇ ਕੱਚੀ ਉਮਰ ਦੀ ਕੁੜੀ ਮੁੰਡਾ ਲੈ ਗਿਆ ਭਜਾਕੇ !

htvteam

Leave a Comment