Htv Punjabi
Punjab Video

ਕਿਸਾਨ ਯੂਨੀਅਨ ਉਗਰਾਹਾਂ ਦਾ ਵੱਡਾ ਫੈਸਲਾ, ਅੰਮ੍ਰਿਤਪਾਲ ਦੇ ਸਾਥੀਆਂ ਨੂੰ ਕੀਤਾ ਜਾਵੇ ਰਿਹਾਅ – ਕਿਸਾਨ ਆਗੂ

ਵਾਰਿਸ ਪੰਜਾਬ ਦਾ ਮੁਖੀ ਅੰਮ੍ਰਿਤਪਾਲ ਜੋ ਪਿਛਲੀ 18 ਤਰੀਕ ਦਾ ਆਪਣੇ ਆਪ ਨੂੰ ਬਚਾਉਣ ‘ਤੇ ਲੱਗਿਆ ਹੋਇਆ,,,ਕਿਉਕਿ ਪੰਜਾਬ ਦੀ ਸਾਰੀ ਦੀ ਸਾਰੀ ਪੁਲਿਸ ਅੰਮ੍ਰਿਤਪਾਲ ਨੂੰ ਭਾਲਣ ‘ਤੇ ਲੱਗੀ ਹੋਈ ਹੈ ਉਥੇ ਹੀ ਅੰਮ੍ਰਿਤਪਾਲ ਦੇ ਜਿਨੇ ਵੀ ਨਜਦੀਕੀ ਸਾਥੀ ਸੀ ਜਾ ਨਾਲ ਰਹਿੰਦੇ ਸੀ ਪੁਲਿਸ ਨੇ ਉਨਾਂ ਤੇ ਆਪਣਾ ਸ਼ਿਕੰਜਾ ਕਸਿਆ ਹੋਇਆ…ਪਰ ਉਥੇ ਹੀ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਕੁਝ ਸੁਖ ਦਾ ਸਾਂਹ ਉਸ ਸਮੇ ਮਿਲਦਾ ਦਿਖਾਈ ਦਿੱਤਾ ਜਦੋ ਕਿਸਾਨ ਜਥੇਬੰਦੀ ਉਗਰਾਹਾਂ ਵਲੋਂ ਉਨਾਂ ਦੀ ਸਪੋਟ ‘ਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਬਾਹਰ ਧਰਨਾ ਲਗਾ ਦਿੱਤਾ, ਅਤੇ ਭਗਵੰਤ ਮਾਨ ਸਰਕਾਰ ਅਤੇ ਮੋਦੀ ਸਰਕਾਰ ਖਿਲਾਫ ਸਖਤ ਨਾਅਰੇਬਾਜੀ ਕੀਤੀ.. ਉਥੇ ਹੀ ਜਾਣਕਾਰੀ ਦਿੰਦੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ਭਰ ਦੇ ਡਿਸਟਿਕ ਹੈਡਕੁਆਟਰਾਂ ਉਤੇ ਯੂਨੀਅਨ ਦੇ ਤਰਫੋ ਧਰਨਾ ਲਾਇਆ ਗਿਆ ਹੈ. ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਬੇਕਸੁਰ ਨੌਜਾਵਾਨਾਂ ਨੂੰ ਰਿਹਾਅ ਅਤੇ ਸਿੱਖ ਨੌਜਵਾਨਾਂ ਦੇ ਉੱਤੇ NSA ਧਾਰਾ ਲਗਾ ਕੇ ਪੰਜਾਬ ਦੇ ਦੂਜੇ ਸੂਬਿਆਂ ਦੀਆਂ ਜੇਲਾਂ ਵਿੱਚ ਭੇਜਿਆ ਹੈ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਪਰਚੇ ਰੱਦ ਕੀਤੇ ਜਾਣ।

ਸੀਵੀਓ- ਦੱਸ ਦਈਏ ਕਿ ਸਰਕਾਰ ਵਲੋਂ ਲਗਾਤਾਰ ਅੰਮ੍ਰਿਤਪਾਲ ਦੀ ਭਾਲ ਕੀਤ ਜਾ ਰਹੀ ਹੈ ਜਿਸ ਨੂੰ ਦੇਖਦਿਆ ਸੂਬੇ ਦੀ ਸਿਆਸਤ ਵੀ ਭਖਦੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਵਲੋਂ ਅੰਮ੍ਰਿਤਪਾਲ ਦੇ ਮੁੱਦੇ ‘ਤੇ ਪੰਜਾਬ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ,,,,, ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਤੁਸੀ ਵੀ ਰੱਖੋ ਬੱਚਿਆ ਦਾ ਖਿਆਲ, ਕਿਤੇ ਐਂਵੇ ਨਾ ਹੋ ਜਾਵੇ…

htvteam

ਅੰਮ੍ਰਿਤਪਾਲ ਦੇ ਪਿਤਾ ਨੇ ਕਰ ਦਿੱਤੇ ਵੱਡੇ ਖੁਲਾਸੇ , ਕਿੱਥੇ ਲੈ ਕੇ ਗਏ !

htvteam

ਰਾਹ ਜਾਂਦੀ ਕੁ ੜੀਆਂ ਨਾਲ ਮੁੰ ਡਾ ਦੇਖੋ ਕੀ ਕਰ ਰਿਹਾ ਵੀਡੀਓ ਵਾਇਰਲ

htvteam

Leave a Comment