Htv Punjabi
Punjab Video

ਰਾਹ ਜਾਂਦੀ ਕੁ ੜੀਆਂ ਨਾਲ ਮੁੰ ਡਾ ਦੇਖੋ ਕੀ ਕਰ ਰਿਹਾ ਵੀਡੀਓ ਵਾਇਰਲ

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦੀ ਹੈ ਜਿੱਥੇ ਪਿੰਡ ਦੇ ਵਿੱਚ ਭੂਤਰੇ ਮੁੰਡਿਆਂ ਨੇ ਸ਼ਰੇਆਮ ਕੁੜੀਆਂ ਦੀ ਇੱਜ਼ਤ ਦੇ ਹੱਥ ਚੁੱਕਿਆ ਐ ਸ਼ਰੇਆਮ ਕੁੜੀਆਂ ਦੀ ਕੁੱਟਮਾਰ ਕੀਤੀ ਐ,ਦੱਸਿਆ ਜਾ ਰਿਹਾ ਕਿ ਪਿੰਡ ਭੁੱਲਰ ਦੇ ਪ੍ਰਗਟ ਸਿੰਘ ਨਾਮ ਦੇ ਮੁੰਡੇ ਏਸ ਪਰਿਵਾਰ ਦੀ ਇਕ ਛੋਟੀ ਕੁੜੀ ਨਾਲ ਬਦਸਲੂਕੀ ਕੀਤੀ ਤਾਂ ਉਹ ਕੁੜੀ ਨੇ ਆਪਣੇ ਘਰਦਿਆਂ ਨੂੰ ਏਸ ਬਾਬਤ ਜਾਣਕਾਰੀ ਦਿੱਤੀ ਤਾਂ ਕੁੜੀ ਮਾਂ ਅਤੇ ਹੋਰ ਭੈਣਾਂ ਮਿਲਕੇ ਪ੍ਰਗਟ ਸਿੰਘ ਦੇ ਘਰ ਉਲਾਂਭਾ ਦੇਣ ਚੱਲੀਆਂ ਸਨ ਜਿਨ੍ਹਾਂ ਰਸਤੇ ਵਿੱਚ ਘੇਰਕੇ ਉਨ੍ਹਾਂ ਦੀ ਵੀ ਕੁੱਟਮਾਰ ਕਰ ਦਿੱਤੀ ਗਈ ਜਿਸਦੀ ਵੀਡੀਓ ਵਾਇਰਲ ਹੁੰਦਿਆਂ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਸਖਤ ਨੋਟਿਸ ਲਿਆ ਹੈ ਏਸਦੇ ਨਾਲ ਹੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਮੁਲਜ਼ਮਾਂ ਨੂੰ ਫੜ੍ਹਕੇ ਕਦੋਂ ਤੱਕ ਸਲਾਖਾਂ ਪਿੱਛੇ ਸੁੱਟੇਗੀ ਏਸਦੇ ਨਾਲ ਹੀ ਇਨ੍ਹਾਂ ਲਾਹਨਤੀ ਨੂੰ ਮਿਸਾਲੀ ਸਖਤ ਸਜਾ ਹੋਣੀ ਚਾਹੀਦੀ ਹੈ ਤਾਂ ਜੋ ਅਜਿਹਾ ਘਟੀਆ ਕਾਰਾ ਕੱਲ ਨੂੰ ਕੋਈ ਹੋਰ ਨਾ ਕਰ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੰਤਰੀ ਸਾਹਿਬ ਸਟੇਜਾਂ ਤੇ ਚੜ੍ਹ ਕਰਦੇ ਨੇ ਵੱਡੇ ਵੱਡੇ ਦਾਅਵੇ; ਪਰ ਥਾਂ ਥਾਂ ਲੱਗੇ ਗੰਦਗੀ ਦੇ ਢੇਰ, ਟੁੱਟੀਆਂ ਸੜਕਾਂ

htvteam

ਆਹ ਬੰਦਾ ਭਿਆਨਕ ਤੋਂ ਭਿਆਨਕ ਦਰਦ ਬਿਨ੍ਹਾਂ ਦਵਾਈ ਤੋਂ ਕਰਦੈ ਠੀਕ; ਮਿੰਟਾਂ ‘ਚ ਦਰਦ ਛੂ-ਮੰਤਰ

htvteam

ਜੇਕਰ ਤੁਹਾਨੂੰ ਵੀ ਸਰੀਰ ਚ ਨਜ਼ਰ ਆਉਂਦੇ ਨੇ ਆਹ 5 ਲੱਛਣ ਤਾਂ ਸਮਝੋ ਤੁਹਾਨੂੰ ਆਵੇਗਾ ਅਧਰੰਗ ਦਾ ਅਟੈਕ

htvteam

Leave a Comment