Htv Punjabi
Punjab Video

ਕਿਸਾਨਾਂ ਦੇ ਨਾਲ ਨਾਲ ਕੇਂਦਰ ਨੇ ਬੱਚਿਆਂ ਦਾ ਕੀਤਾ ਵੱਡਾ ਨੁਕਸਾਨ !

ਕਿਸਾਨੀ ਅੰਦੋਲਨ ਨੂੰ ਲੈ ਕੇ ਸਰਕਾਰ ਵੱਲੋਂ ਹਰਿਆਣਾ ਦੇ ਨਾਲ ਨਾਲ ਪੰਜਾਬ ਦੇ ਕਈ ਜਿਲਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਜਿਨਾਂ ਨੂੰ ਲੈ ਕੇ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਖਾਸ ਤੌਰ ਤੇ ਜਿਨਾਂ ਦਾ ਕੰਮ ਇੰਟਰਨੈਟ ਤੇ ਆਨਲਾਈਨ ਹੋ ਰਿਹਾ ਹੈਗਾ ਜਿਵੇਂ ਦੁਕਾਨਾਂ ਦੇ ਉੱਪਰ ਗੂਗਲ ਪੇ ਜਾਂ ਫੋਨ ਪੇ ਰਾਹੀਂ ਪੈਸੇ ਦਾ ਲੈਣ ਦੇਣ ਕਰਨਾ ਮਣੀ ਟ੍ਰਾਂਸਫਰ ਕਰਨਾ ਆਈਲੈਟਸ ਸੈਂਟਰਾਂ ਦੇ ਵਿੱਚ ਆਨਲਾਈਨ ਪੜ੍ਹਾਈ ਕਰਨਾ ਚਾਹੇ ਫਿਰ ਮਰੀਜ਼ਾਂ ਦੇ ਟੈਸਟ ਜੋ ਬਾਹਰ ਭੇਜੇ ਜਾਂਦੇ ਨੇ ਜਿਨਾਂ ਦੀ ਰਿਪੋਰਟਾਂ ਆਉਣ ਲਾਈਨ ਆਉਂਦੀਆਂ ਨੇ ਉਹ ਉਹਨਾਂ ਦੇ ਵਿੱਚ ਦੇਰੀ ਹੋਣਾ। ਬੱਚਿਆਂ ਨੇ ਵੀ ਕਿਹਾ ਕਿ ਜਿੰਨਾ ਡਾਟਾ ਸਾਨੂੰ ਆਨਲਾਈਨ ਦੇ ਉੱਪਰੋਂ ਸਰਚ ਕਰਨਾ ਹੁੰਦਾ ਉਹ ਸਾਨੂੰ ਹੁਣ ਨਹੀਂ ਮਿਲ ਰਿਹਾ 13 ਫਰਵਰੀ ਤੋਂ ਲੈ ਕੇ ਨੈਟ ਬੰਦ ਨੇ,,,,,,,,,,,

ਦੂਜੇ ਪਾਸੇ ਮਨੀ ਟ੍ਰਾਂਸਫਰ ਦਾ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਕਿ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਨਾਂ ਕੋਲ ਕਈ ਕੰਪਨੀਆਂ ਦਾ ਕੈਸ ਆਨਲਾਈਨ ਆਉਂਦਾ ਪਰ ਇੰਟਰਨੈਟ ਨਾ ਹੋਣ ਦੇ ਕਰਕੇ ਸਭ ਬੰਦ ਹੈ ਉਧਰ ਜਿਹੜੇ ਮਰੀਜ਼ਾਂ ਆਪਣੇ ਇਲਾਜ ਲਈ ਡਾਕਟਰਾਂ ਤੋਂ ਸਹਾਇਤਾ ਲੈ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੇ ਖੂਨ ਦੇ ਸੈਂਪਲ ਲਈ ਭੇਜੇ ਜਾਂਦੇ ਹਨ ਕਈ ਸੈਂਪਲ ਇਸ ਤਰ੍ਹਾਂ ਦੇ ਨੇ ਜਿਹੜੇ ਚੰਡੀਗੜ੍ਹ ਜਾਂ ਫਿਰ ਦਿੱਲੀ ਤੋਂ ਕਰਾਉਣੇ ਪੈਂਦੇ ਨੇ ਉਹਨਾਂ ਦੀਆਂ ਰਿਪੋਰਟਾਂ ਬਾਅਦ ਦੇ ਵਿੱਚ ਆਨਲਾਈਨ ਆਉਂਦੀਆਂ ਹਨ ਤਾਂ ਲੈਬ ਮਾਲਕਾਂ ਦਾ ਕਹਿਣਾ ਹੈ ਕਿ ਇੰਟਰਨੈਟ ਬੰਦ ਹੋਣ ਦੇ ਚਲਦੇ ਉਹ ਆਨਲਾਈਨ ਰਿਪੋਰਟਾਂ ਨਹੀਂ ਆ ਰਹੀਆਂ,,,,,,,,,

ਖਾਸ ਤੌਰ ਤੇ ਲੋਕ ਅਪੀਲ ਕਰ ਰਹੇ ਹਨ ਕਿ ਸ਼ਹਿਰਾਂ ਦੇ ਵਿੱਚ ਇੰਟਰਨੈਟ ਦੀ ਸੁਵਿਧਾ ਹੋਣੀ ਚਾਹੀਦੀ ਹ ਜਾਂ ਘੱਟੋ ਘੱਟ ਜਿਹੜਾ ਵਾਇਰ ਦੇ ਨਾਲ ਚੱਲਣ ਵਾਲਾ ਇੰਟਰਨੈਟ ਹੈ ਉਹ ਚਲਣਾ ਚਾਹੀਦਾ ਹੈ ਮੋਬਾਇਲ ਨੈਟਵਰਕ ਭਾਵੇਂ ਬੰਦ ਹੋਵੇ ਤਾਂ ਜੋ ਲੋਕਾਂ ਦੇ ਕੰਮ ਕਾਰਜ ਦੇ ਉੱਪਰ ਅਸਰ ਨਾ ਪਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘੱਗਰ ਦੀ ਤਬਾਹੀ ਜਾਰੀ, ਡੋਬੇ ਕਈ ਹੋਰ ਪਿੰਡ

htvteam

ਨਿਹੰਗ ਸਿੰਘ ਬਾਣੇ ‘ਚ ਆਏ ਬੰਦਿਆਂ ਨੇ ਮੱਝਾਂ ਨਾਲ ਕੀ ਕੀਤਾ

htvteam

ਆਹ ਵੀਡੀਓ ਦੇਖੋ ਕਰੋ ਆਪਣਾ ਬਚਾਅ, ਤੁਹਾਡੇ ਨਾਲ ਐਵੇਂ ਵੀ ਹੋ ਸਕਦਾ ਹੈ

htvteam

Leave a Comment