Htv Punjabi
Punjab Video

ਕਿਸਾਨਾਂ ਨੂੰ ਰੋਕਣ ਵਾਸਤੇ ਪੁਲਿਸ ਨੇ ਬਣਾਏ ਲੋਹੇ ਦੇ ਜਾਲ

ਇਹ ਤਸਵੀਰਾਂ ਨੂੰ ਦੇਖ ਤੁਸੀ ਸੋਚ ਰਹੇਂ ਹੋਵੋਗੇ ਭਲਾ ਮੀਡੀਆ ਵਾਲੇ ਇਹ ਬੈਰੀਗੈਟਾਂ ਨੂੰ ਕਿਉਂ ਦਿਖਾ ਰਹੇ ਨੇ ਤਾਂ ਦੱਸ ਦੀਏ ਕੀ ਤੇਰਾ ਫਰਵਰੀ ਨੂੰ ਕਿਸਾਨ ਜੱਥੇਬੰਦੀਆਂ ਮੁੜ ਦਿੱਲੀ ਨੂੰ ਘੇਰਨ ਦੀ ਤਿਆਰੀ ਚ ਨੇ ਜਿਸਦੇ ਡਰ ਵੱਜੋਂ ਕਿਸਾਨਾਂ ਨੂੰ ਰੋਕਣ ਵਾਸਤੇ ਸੰਗਰੂਰ ਮੁੱਖ ਮਾਰਗ ਤੇ ਸਥਿਤ ਕਸਬਾ ਖਨੋਰੀ ਦੇ ਨੇੜੇ ਹਰਿਆਣਾ ਪੁਲਿਸ ਨੇ ਲੋਹੇ ਵੱਡੇ ਵੱਡੇ ਬੈਰੀਗੇਟ ਅਤੇ ਸੀਮਿੰਟ ਦੀਆਂ ਸਲੈਬਾਂ ਰੱਖ ਦਿੱਤੀਆਂ ਤਾਂ ਕੀ ਦਿੱਲੀ ਵੱਲ ਕੂਚ ਕਰਨ ਵਾਲੇ ਕਿਸਾਨਾਂ ਦੇ ਕਾਫਲਿਆਂ ਨੂੰ ਰੋਕਿਆ ਜਾਵੇ ਜਿਸਦੇ ਚੱਲਦਿਆਂ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਖਨੋਰੀ ਬਾਰਡਰ ਤੇ ਤਿਆਰੀਆਂ ਖਿੱਚ ਦਿੱਤੀਆਂ ਹਨ ਤਾਂ ਕੀ ਕਿਸਾਨਾਂ ਨੂੰ ਦਿੱਲੀ ਨੱਪਣ ਤੋਂ ਰੋਕਿਆ ਜਾ ਸਕੇ ਦੱਸ ਦੀਏ ਕੀ 13 ਫਰਵਰੀ ਨੂੰ ਪੂਰੇ ਭਾਰਤ ਦੇ ਕਿਸਾਨਾਂ ਦਿੱਲੀ ਘੇਰਨ ਦੀ ਕਾਲ ਦਿੱਤੀ ਐ ਦੱਸ ਦੀਏ ਕੀ ਪੁਰਾਣੀਆਂ ਮੰਗਾਂ ਨੂੰ ਲਾਗੂ ਕਰਵਾਉਂਣ ਲਈ ਕਿਸਾਨ ਮੁੜ ਇਕ ਵਾਰ ਫਿਰ ਵੱਡਾ ਅੰਦੋਲਨ ਕਰਨ ਦੀ ਤਿਆਰੀ ਵਿੱਚ ਨੇ ਇਕ ਵਾਰ ਫੇਰ ਇਨ੍ਹਾਂ ਸੜਕਾਂ ਤੇ 2020 ਵਾਲੇ ਸੀਨ ਦੇਖਣ ਨੂੰ ਮਿਲਣਗੇ,,,,,,,,,,

ਸੋ ਇਕ ਵਾਰ ਫਿਰ ਦੱਸ ਦੀਏ ਕੀ ਇਹ ਲਾਈਵ ਤਸਵੀਰਾਂ ਤੁਹਾਨੂੰ ਸਿੱਧੀਆਂ ਸੰਗਰੂਰ -ਦਿੱਲੀ ਮੁੱਖ ਮਾਰਗ ਤੇ ਸਥਿੱਤ ਕਸਬਾ ਖਨੋਰੀ ਦੀਆਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਦੇ ਵੱਲੋਂ ਵੱਡੇ-ਵੱਡੇ ਬੈਰੀਗੇਟ ਅਤੇ ਸੀਮਿੰਟ ਦੀਆਂ ਸਲੈਬਾਂ ਰੋਡ ਤੇ ਕਿਨਾਰੇ ਲਗਾ ਦਿੱਤੀਆਂ ਤਾਂ ਕੀ ਕਿਸਾਨਾਂ ਨੂੰ ਰੋਕਿਆ ਜਾ ਸਕੇ ਹਰ ਪਲ ਦੇ ਅੱਪ ਡੈਟ ਲਈ ਵੇਖਦੇ ਰਹੋ ਹਕੀਕਤ ਟੀ ਵੀ ਪੰਜਾਬੀ ਜੋ ਕੀ ਪਲ ਪਲ ਦੀ ਖਬਰ ਘਰ ਬੈਠਿਆ ਨੂੰ ਦਿਖਾ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੰਦਿਰ ਦੇ ਪਿੱਛੇ ਤੋਂ ਇਨ੍ਹਾਂ ਹਾਲਾਤਾਂ ‘ਚ ਮਿਲਿਆ ਨੌਜਵਾਨ

Htv Punjabi

ਸਰਦੀਆਂ ‘ਚ ਐਵੇਂ ਖਾਧੀ ਮੂੰਗਫਲੀ ਤੇ ਪੀਤਾ ਆਹ ਤੇਲ ਕਰਦੈ ਕਮਾਲ

htvteam

ਕਿਸਾਨੀ ਸੰਘਰਸ਼ `ਚ ਸ਼ਹੀਦ ਹੋਏ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਮੰਤਰੀ

htvteam

Leave a Comment