Htv Punjabi
Punjab Video

ਕਿਸਾਨਾਂ ਨੇ ਐਵੇਂ ਮਨ੍ਹਾਇਆ ਆਜ਼ਾਦੀ ਦਾ ਜਸ਼ਨ, ਫਿਰ ਸਮਝਾਏ ਆਜ਼ਾਦੀ ਦੇ ਮਾਈਨੇ ਕੀ ਹੁੰਦੇ ?

15 ਅਗਸਤ ਅਜ਼ਾਦੀ ਦਿਹਾੜੇ ਵਾਲੇ ਦਿਨ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜੇ ਦੇ ਜਸ਼ਨ ਮਨ੍ਹਾ ਰਿਹਾ ਹੈ ਦਿੱਲੀ ਤੋਂ ਲੈਕੇ ਪੂਰੇ ਭਾਰਤ ਚ ਝੰਡਾ ਲਹਿਰਾਇਆ ਜਾ ਰਿਹਾ ਹੈ ਕਹਿ ਸਕਦੇ ਹੋਂ ਕਿ ਪੂਰਾ ਦੇਸ਼ ਆਜ਼ਾਦੀ ਦੀ ਖੁਸ਼ੀ ਚ ਡੁੱਬਿਆ ਪਿਆ ਪਰ ਉਥੇ ਹੀ ਕਿਸਾਨਾਂ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਟ੍ਰੈਕਟਰ ਮਾਰਚ ਕੱਢੇ ਜਾ ਰਹੇ ਹਨ,ਤਸਵੀਰਾਂ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਐ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਨੇ MSP ਗਾਰੰਟੀ ਕਾਨੂੰਨ ਦੀ ਮੰਗ ਕੀਤੀ ਐ,,,,,,,,,

ਸੋ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਐ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਖਿਰ ਕੇਂਦਰ ਸਰਕਾਰ ਕਿਸਾਨਾਂ ਦੀ ਬਾਹ ਕਦੋਂ ਫੜ੍ਹੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪਣੇ ਆਲੇ ਦੁਆਲੇ ਧਿਆਨ ਰੱਖਿਆ ਕਰੋ

htvteam

ਡਲੀਵਰੀ ਦੇ ਦਰਦਾਂ ਚ ਪਤਨੀ ਮਾਰਦੀ ਰਹੀ ਚੀਕਾਂ, ਡਾਕਟਰ ਨੇ ਦੇਖੋ ਕੀ ਕੀਤਾ

htvteam

ਭਾਨੇ ਦੇ ਹੱਕ ਲਈ ਨੌਜਵਾਨ ਡਟੇ ਮੈਂਦਾਨ ‘ਚ ਪੁਲਿਸ ਦੇ ਵੱਡੇ-ਵੱਡੇ ਬੇਰੀਗੇਟ ਮਾਰੇ ਉਲਟਾਕੇ

htvteam

Leave a Comment