Htv Punjabi
Punjab

ਕਿਸਾਨਾਂ ਨੇ ਨਸੈਨਲ ਹਾਈਵੇ ਕੀਤਾ ਬੰਦ ਕਰ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਰ

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਤਹਿਤ ਭਾਰਤ ਬੰਦ ਦੇ ਸਦੇ ਤੇ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਤਰਖਾਣ ਮਾਜਰਾ ਕੋਲ ਕਿਸਾਨਾਂ ਨੇ ਨਸੈਨਲ ਹਾਈਵੇ ਕੀਤਾ ਬੰਦ ਕਰ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਜਾਵੇਗਾ।ਜਿਸ ਨਾਲ ਹਾਈਵੇ ਤੇ ਲੱਗਿਆ ਵੱਡਾ ਜਾਮ।ਤੇ ਸਹਰਿੰਦ ਰੇਲਵੇ ਸਟੇਸ਼ਨ ਤੇ ਰੇਲ ਯਾਤਰਾ ਵੀ ਹੋਈ ਬੰਦ ।

ਇਸ ਸਮੇ ਕਿਸਾਨ ਆਗੂ ਨਿਰਮਲ ਸਿੰਘ ਨੇ ਬੋਲਦੇ ਕਿਹਾ ਕਿ ਅਸੀਂ ਕਿਸਾਨ ਮੋਰਚੇ ਵੱਲੋ ਭਾਰਤ ਬੰਦ ਦੇ ਸੱਦੇ ਤੇ ਸਵੇਰੇ 6 ਵਜੇ ਹੀ ਹਾਈਵੇ ਤੇ ਆ ਹਾਈਵੇ ਬੰਦ ਕੀਤਾ ਹੈ ਜਿਸ ਵਿਚ ਡਰਾਈਵਰ ਭਾਈਚਾਰੇ ਆਪ ਹੀ ਆਪਣੀਆਂ ਗੱਡੀਆਂ ਹਾਈਵੇ ਤੇ ਖੜਾ ਕੇ ਸਾਡਾ ਸਾਥ ਦਿੱਤਾ ਹੈ ਤੇ ਸਾਡੇ ਧਰਨੇ ਚ ਬੈਠੇ ਹਨ ਤੇ ਉਹਨਾਂ ਕਿਹਾ ਕਿ ਅਸੀਂ ਸਾਰੇ ਬਜ਼ਾਰ ਬੰਦ ਕਰਵਾਵਾਂ ਗਏ ਤੇ ਹੁਣ ਸਾਡੇ ਬਾਕੀ ਸਾਥੀ ਰੇਲਵੇ ਲਾਈਨ ਤੇ ਚੱਲੇ ਹਨ ਤੇ ਰੇਲਾਂ ਵੀ ਨਹੀਂ ਚੱਲਣ ਦਿੱਤੀਆਂ ਜਾਣਗੀਆਂ 6 ਵਜੇ ਤੱਕ ਸਭ ਕੁਝ ਬਿਲਕੁੱਲ ਬੰਦ ਕਰਵਾਇਆ ਜਾਵੇਗਾ।ਤੇ ਉਹਨਾਂ ਮੋਦੀ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ।ਉਹਨਾਂ ਕਿਹਾ ਕੇ ਮੋਦੀ ਦੀ ਸਰਕਾਰ ਕਿਸਾਨਾਂ ਨੂੰ ਖਤਮ ਕਰਨਾ ਚਹੁੰਦੀ ਹੈ।

Related posts

ਸਟਾਫ਼ ਦੀ ਕਰਤੂਤ ਦੀ ਬਣਾਈ ਵੀਡੀਓ ਅੱਗੋਂ ਸਟਾਫ ਨੇ ਟੱਪੀਆਂ ਸਾਰੀਆਂ ਹੱਦਾਂ

htvteam

ਕੇਂਦਰ ਨੇ ਕਿਸਾਨਾਂ ਦੇ ਮਸਲੇ ਦਾ ਕੱਢਿਆ ਆਹ ਹੱਲ ?

htvteam

ਠੇਕੇ ਤੋਂ ਸ਼ਰਾਬ ਲੈਂਦੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਦਾ ਦੇਖੋ ਕੀ ਕੀਤਾ ਹਾਲ

Htv Punjabi