Htv Punjabi
Punjab Video

ਕਿਸਾਨਾਂ ਨੇ ਭੰਨੀਆਂ ਪੁਲਿਸ ਦੀਆਂ ਗੱਡੀਆਂ ?

ਕੱਲ ਹੋਈ ਪੁਲਿਸ ਅਤੇ ਕਿਸਾਨਾਂ ਦੀ ਚੜਾਪ ਦੇ ਵਿੱਚ ਅਤੇ ਕਿਸਾਨਾਂ ਨੇ ਲਾਏ ਸੀ ਦੋਸਤ ਪੁਲਿਸ ਨੇ ਕੀਤਾ ਲਾਠੀ ਚਾਰਜ ਪੁਲਿਸ ਨੇ ਵੀ ਪੁਲਿਸ ਨੇ ਵੀ ਦੱਸਿਆ ਕਿ ਪਹਿਲਾਂ ਕਿਸਾਨਾਂ ਨੇ ਪੁਲਿਸ ਪਾਰਟੀ ਉੱਤੇ ਕੀਤਾ ਹਮਲਾ ਗੱਡੀਆਂ ਉਹਨਾਂ ਦੀਆਂ ਭੰਨੀਆਂ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਕੀਤੇ,,,,,,,,,

ਇਸ ਮਾਮਲੇ ਵਿੱਚ ਨੰਦਗੜ੍ਹ ਥਾਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੂੰਬਾ, ਰਾਮ ਸਿੰਘ ਕਿਸਾਨ, ਗੋਰਾ ਸਿੰਘ ਕਿਸਾਨ, ਅਜੇਪਾਲ ਸਿੰਘ ਕਿਸਾਨ ਅਤੇ 30 ਤੋਂ 40 ਨਾਮਾਲੂਮ ਦੇ ਖਿਲਾਫ ਰਾਜਵੀਰ ਸਿੰਘ ਇੰਸਪੈਕਟਰ ਪਨਗਰੇਨ ਦੇ ਬਿਆਨਾਂ ਦੇ ਉੱਤੇ ਵੱਖ ਵੱਖ ਧਾਰਾ ਦੇ ਤਹਿਤ ਕੀਤਾ ਮਾਮਲਾ ਦਰਜ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਚਾਨਕ ਚੀਜ਼ਾਂ ਹੋਣ ਲੱਗੀਆਂ ਗਾਈਬ, ਵੀਡੀਓ ਦੇਖ ਲੱਗੇ ਦੰਦ ਵੱਜਣ

htvteam

5 ਦਿਨਾਂ ‘ਚ ਤਾਕਤ ਸਿਰ ਚੜਕੇ ਬੋਲੂ, ਘੰਟਿਆਂ ‘ਚ ਕਮਜ਼ੋਰੀ ਖਤਮ

htvteam

ਪੰਜਾਬ ‘ਚ ਆਹ ਕੀ ਹੋਣ ਲੱਗਿਆ ?

htvteam

Leave a Comment