Htv Punjabi
Punjab Video

ਕਿਸੇ ਨਾਲ ਹੱਦੋਂ ਵੱਧ ਪਿਆਰ ਤੇ ਭਰੋਸੇ ਦਾ ਦੇਖੋ ਨਤੀਜਾ

ਜੇਕਰ ਤੁਸੀਂ ਕਿਸੇ ਨੂੰ ਹੱਦੋਂ ਵੱਧ ਪਿਆਰ ਐ ਤੇ ਤੁਸੀਂ ਉਸ ਉੱਤੇ ਰੱਬ ਤੋਂ ਬਾਅਦ ਭਰੋਸਾ ਵੀ ਕਰਦੇ ਹੋ ਤਾਂ ਇਸ ਬੰਦੇ ਵਾਗੂੰ ਰੋਣ ਲਈ ਤਿਆਰ ਹੋ ਜਾਵੋ। ਹੁਣ ਤੁਸੀਂ ਸੋਚਦੇ ਹੋਵੇਂਗੇ ਕੀ ਭਲਾ ਪਿਆਰ ਤੇ ਰੋਣਾ ਕਿਵੇਂ ਤਾਂ ਸੁਣੋ। ਜਿਸ ਨੂੰ ਘਰ ਦੇ ਬਾਹਰ ਤੁਹਾਨੂੰ ਪੁਲਿਸ ਹੀ ਪੁਲਿਸ ਅਤੇ ਐਕਸ਼ਨ ਫੋਰਸ ਦੇ ਜਵਾਨ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਸੰਗਰੂਰ ਦੇ ਲਹਿਰਾਗਾਗਾ ਦੀਆਂ ਨੇ। ਜਿੱਥੇ ਸ਼ਹਿਰ ਦੇ ਸਾਬਕਾ ਨਦਰ ਕੌਂਸਲ ਪ੍ਰਧਾਨ ਹਾਨ ਚੰਦ ਬਾਂਸਲ ਦੀ ਕੋਠੀ ਅਤੇ ਬਾਗਲ ਨੂੰ ਬੈਂਕ ਨੇ ਪੁਲਿਸ ਦੀ ਸਹਾਇਤਾ ਨਾਲ ਸੀਲ੍ਹ ਕਰ ਦਿੱਤਾ ਐ।

ਪੂਰੇ ਮਾਮਲੇ ਬਾਬਤ ਕਾਹਨ ਚੰਦ ਬਾਂਸਲ ਨਦੇ ਬੇਟੇ ਨੇ ਦੱਸਿਆ ਕੀ ਉਨ੍ਹਾਂ ਨੇ ਆਪਣੇ ਘਰ ਅਤੇ ਬਾਗਲ ਦੀ ਰਜਿਸ਼ਟ੍ਰੀ ਬੈਂਕ ਕੋਲ ਰੱਖਕੇ ਆਪਣੇ ਚਾਚੇ ਦੇ ਬੇਟੇ ਨੂੰ ਲਿਮਿਟ ਬਣਵਾਕੇ ਦਿੱਤੀ ਸੀ ਪਰ ਉਹ ਬਾਅਦ ਵੀ ਡਿਫਾਲਟਰ ਹੋ ਗਏ ਤੇ ਉਨ੍ਹਾਂ ਦੀ ਗਰੰਟੀ ਵਜੋ ਰੱਖੀ ਗਈ ਰਜਿਸ਼ਟ੍ਰੀ ਬੈਂਕ ਨੇ ਜ਼ਬਤ ਕਰਕੇ ਕੋਠੀ ਨੂੰ ਤਾਲਾ ਲਗਾ ਦਿੱਤਾ।

ਮਾਮਲੇ ‘ਚ ਕੋਠੀ ਸੀਲ੍ਹ ਕਰਵਾਉਣ ਵਾਲੇ ਡਿਊਟੀ ਮੈਜਿਸਟ੍ਰਟ ਕਮ ਤਹਿਸੀਲਦਾਰ ਪ੍ਰਵੀਨ ਕੁਮਾਰ ਮੁਤਾਬਿਕ ਉਨ੍ਹਾਂ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ ਦਾ ਪਾਲਣ ਕੀਤਾ ਐ।,,,,,,,ਸੋ ਪਿਆਰ ਮੁਹੱਬਤ “ਚ ਮੈਨੂੰ ਲੱਗਦਾ ਇਹ ਵੀਡੀਓ ਦੇਖਣ ਤੋਂ ਬਾਅਦ ਸ਼ਾਇਦ ਹੀ ਕੋਈ ਹੋਏਗਾ ਜੋ ਕਿਸੇ ਦੀ ਜ਼ਮਾਨਤ ਬੈਂਕ ‘ਚ ਆਪਣਾ ਘਰ-ਬਾਰ ਰੱਖਦੇ ਦੇਵੇਗਾ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

 

Related posts

ਸੁਣੋ ਕਮਾਲ ਦਾ ਨੁਸਕਾ Healthy Talk By Dr. Young

htvteam

ਓਹੀ ਫਿਲਮ ਵੇਖਣ ਗਏ ਮੁੰਡਿਆਂ ਨਾਲ ਸਿਨਮੇ ‘ਚ ਹੋ ਗਿਆ ਪੁੱਠਾ ਕੰਮ; ਦੇਖੋ ਵੀਡੀਓ

htvteam

ਆਹ ਸ਼ਹਿਰ ‘ਚ ਕਰਤਾ ਪੁਲਿਸ ਨੇ ਵੱਡਾ ਐਕਸ਼ਨ

htvteam

Leave a Comment