Htv Punjabi
Punjab Video

ਕਿਸੇ ਵੱਲ ਐਵੇਂ ਅੱਖਾਂ ਨਾ ਕੱਢਿਆ ਕਰੋ,ਆਹ ਦੇਖਲੋ ਐਵੇ ਵੀ ਹੋ ਜਾਂਦਾ ਕਦੇ ਕਦੇ

ਇਹ ਤਸਵੀਰਾਂ ਲੁਧਿਆਣਾ ਦੇ ਮਾਲੀਗੰਜ ਬਜ਼ਾਰ ਦੀਆਂ ਨੇ ਜਿੱਥੇ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਕਿਸੇ ਗੱਲ ਨੂੰ ਲੈਕੇ ਦੁਕਾਨਦਾਰ ਆਹਮੋਂ ਸਾਹਮਣੇ ਹੋ ਗਏ ਐਨਾ ਹੀ ਨਹੀਂ ਇਕ ਦੁਕਾਨਦਾਰ ਵੱਲੋਂ ਦੂਜੇ ਦੀ ਦੁਕਾਨ ਚ ਜਾਕੇ ਉਸਤਾ ਹਮਲਾ ਕਰ ਦਿੱਤਾ ਗਿਆ ਜਿਸਦੀ ਵੀਡੀਓ ਵੀ ਕੈਮਰੇ ਵਿੱਚ ਕੈਦ ਹੋ ਗਈ ਏਸ ਦੌਰਾਨ ਪੂਰੇ ਬਜ਼ਾਰ ਦਾ ਮਾਹੌਲ ਖਰਾਬ ਹੋਇਆ ਤੇ ਦੁਕਾਨਦਾਰ ਆਪਣੀ ਕੁਰਸੀਆਂ ਛੱਡ ਬਾਹਰ ਨਿਕਲ ਆਏ,,,,,,,,,,

ਉੱਧਰ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰੇਆਮ ਘਰ ‘ਚ ਵੜ੍ਹਕੇ ਕਰਗੇ ਕਾਂਡ

htvteam

ਹੁਣੇ ਹੁਣੇ ਵਾਪਰਿਆ ਸੜਕ ਹਾ/ਦ/ਸਾ ਪਤੀ ਪਤਨੀ ਦੀ ਮੌ/ਤ

htvteam

ਬੰਦ ਬਕਸਿਆਂ ਚੋਂ ਖੁੱਲ੍ਹੇਗੀ ਉਮੀਦਵਾਰਾਂ ਦੀ ਕਿਸਮਤ, ਦੇਖੋ ਮਾਹੌਲ

htvteam

Leave a Comment