Htv Punjabi
Punjab Siyasat Video

ਬੰਦ ਬਕਸਿਆਂ ਚੋਂ ਖੁੱਲ੍ਹੇਗੀ ਉਮੀਦਵਾਰਾਂ ਦੀ ਕਿਸਮਤ, ਦੇਖੋ ਮਾਹੌਲ

ਵੋਟਾਂ ਦੀ ਗਿਣਤੀ ਤੇ ਉਮੀਦਵਾਰਾਂ ਸਮੇਤ ਪਹੁੰਚੇ ਸਮਰਥਕ
ਲੁਧਿਆਣਾ ਜ਼ਿਲ੍ਹੇ ਦੇ ਕੁੱਲ 885 ਉਮੀਦਵਾਰ ਚੋਣ ਮੈਦਾਨ ਵਿੱਚ
ਪੁਲਿਸ ਵੱਲੋ ਪੁਖਤਾ ਪ੍ਰਬੰਧ
ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਨਤੀਜੇ ਅੱਜ ਆਉਣੇ ਨੇ ਜਿਸ ਨੂੰ ਲੈ ਕੇ ਚੋਣ ਅਮਲੇ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਉਧਰ ਕਾਊਂਟਿੰਗ ਏਜੰਟ ਵੀ ਆਪਣੀਆਂ ਸੀਟਾਂ ਤੇ ਬੈਠ ਚੁੱਕੇ ਨੇ ਅਤੇ 8 ਵਜੇ ਦੇ ਕਰੀਬ ਕਾਊਂਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਅਤੇ 18 ਰਾਊਂਡ ਨੇ ਉਹਨਾਂ ਕਿਹਾ ਕਿ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਇਹਨਾਂ ਬਾਕਸਾਂ ਦੇ ਵਿੱਚੋਂ ਬਾਹਰ ਆ ਜਾਵੇਗਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਤਪਾਲ ਦੇ ਸਾਥੀ ਗੋਰਖਾ ਖੋਲ੍ਹ ਗਿਆ ਮੂੰਹ!, ਪੁਲਿਸ ਨੂੰ ਦੱਸ ਗਿਆ ਸਾਰੀਆਂ ਅੰਦਰਲੀਆਂ ਗੱਲਾਂ?

htvteam

3-4 ਦਿਨਾਂ ‘ਚ ਜੋੜਾਂ ਦੇ ਦ/ਰ/ਦ ਦਾ ਅੰਤ ਹੋਏਗਾ ਤੁ/ਰੰਤ

htvteam

ਪਿਚਕਾਰੀਆਂ ਦੀ ਥਾਂ ਚੱਕਲੀਆਂ ਬੰ#ਦੂਕਾਂ, ਹੋਈ ਠਾ ਠਾ

htvteam

Leave a Comment