Htv Punjabi
Crime Punjab Video

ਕੁੜੀ ਛੇੜਣ ਨੂੰ ਲੈਕੇ ਪੂਰਾ ਪਿੰਡ ਬਣਿਆ ਗੈਂ@ ਗਲੈਂਡ

ਦੋ ਧਿਰਾ ਦਰਮਿਆਨ ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾ

ਕਪਰੂਥਲਾ ਦੇ ਪਿੰਡ ਕਿਸਨ ਸਿੰਘ ਵਾਲਾ ਵਿਖੇ 8_10 ਘਰਾ ਵਿੱਚ ਕੀਤੀ ਭੰਨਤੋੜ
ਦੋਵੇ ਧਿਰਾ ਨੇ ਆਪਣੇ ਆਪ ਨੂੰ ਦੱਸਿਆ ਬੇਕਸੂਰ
ਪਿੰਡ ਦੀ ਕੁੜੀ ਨਾਲ ਛੇੜਛਾੜ ਕਰਨ ਦਾ ਸੀ ਮਾਮਲਾ, ਪੁਲਿਸ ਵੱਲੋਂ ਜਾਂਚ ਸ਼ੁਰੂ
ਦੋ ਧਿਰਾ ਦਰਮਿਆਨ ਪੁਰਾਣੀ ਰੰਜਿਸ਼ ਨੂੰ ਲੈ ਕੇ ਕਪਰੂਥਲਾ ਦੇ ਪਿੰਡ ਕਿਸਨ ਸਿੰਘ ਵਾਲਾ ਵਿਖੇ 8_10 ਘਰਾ ਵਿੱਚ ਭੰਨਤੋੜ ਕੀਤੀ ਗਈ ਹੈ ਅਤੇ ਦੋਵੇ ਧਿਰਾ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆ ਹੋਇਆ ਇਕ ਦੂਜੇ ਤੇ ਇਲਜ਼ਾਮ ਲਗਾਏ ਹਨ ਇਕ ਧਿਰ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਨੌਜਵਾਨ ਪਿੰਡ ਦੀ ਕੁੜੀ ਨਾਲ ਛੇੜਛਾੜ ਕਰਦਾ ਸੀ ਸਾਡੇ ਵਲੋ ਝਿੜਕਣ ਕਾਰਨ ਉਹ ਨੌਜਵਾਨ ਬਾਹਰੋ ਵਿਅਕਤੀ ਬੁਲਾ ਕੇ ਭੰਨਤੋੜ ਕਰਦਾ ਹੈ ਅਤੇ ਕੁੱਝ ਅਜਿਹੇ ਹੀ ਬਿਆਨ ਦੂਜੀ ਧਿਰ ਦੇ ਹਨ,,,,, ਹੋਰ ਕੀ ਕਹਿਣਾ ਹੈ ਉਹਨਾ ਦਾ ਆਓ ਉਹਨਾ ਦੀ ਜ਼ਬਾਨੀ ਸੁਣਾ ਦਿੰਦੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨਾਂ ਲਈ ਆਈ ਮਾੜੀ ਖ਼ਬਰ, ਖੜ੍ਹੀ ਕਣਕ ਚ ਆਇਆ ਹੜ੍ਹ ?

htvteam

ਜਨਾਨੀਆਂ ਕਿਹੜਾ ਘੱਟ ਨੇ ,ਆਹ ਵੇਖੋ ਪੁਲਿਸ ਨੇ ਮਸਾਂ ਫੜ੍ਹੀਆਂ ਨੇ

htvteam

ਆਹ ਦੇਖੋ ਮੁੰਡੇ ਬਾਬੇ ਕਰਗੇ ਬਾਬੇ ਨਾਲ ਕਲੋਲ

htvteam

Leave a Comment