Htv Punjabi
Punjab Video

ਕੁੜੀ ਦਾ Boy Friend ਗੰਦੀਆਂ ਵੀਡੀਓ ਲਈ ਕਰਦਾ ਸੀ ਮਜਬੂਰ; ਦੇਖੋ ਵੀਡੀਓ

ਮੋਹਾਲੀ : – ਇਹਨਾਂ ਵਿਦਿਆਰਥੀਆਂ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਇਸ ਯੂਨੀਵਰਸਿਟੀ ਦੇ ਹੋਸਟਲ ‘ਚ ਰਹਿੰਦੀ ਇੱਕ ਵਿਦਿਆਰਥਣ ਆਪਣੀਆਂ ਹੀ ਸਾਥਣ ਕੁੜੀਆਂ ਦੀਆਂ ਨਹਾਉਂਦੀਆਂ ਦੀਆਂ ਨੰਗੀਆਂ ਵੀਡੀਓ ਬਣਾ ਕੇ ਸ਼ਿਮਲਾ ਦੇ ਰਹਿਣ ਵਾਲੇ ਇੱਕ ਦੋਸਤ ਨੂੰ ਭੇਜ ਰਹੀ ਸੀ | ਜਿਹਨਾਂ ਨੂੰ ਉਸ ਨੌਜਵਾਨ ਨੇ ਵਾਇਰਲ ਕਰ ਦਿੱਤਾ |
ਫੇਰ ਸੋਸ਼ਲ ਮੀਡਿਆ ਤੇ ਆਪਣੀਂ ਇਤਰਾਜ਼ਯੋਗ ਵੀਡੀਓ ਦੇਖ ਹੋਸਟਲ ‘ਚ ਰਹਿਣ ਵਾਲੀਆਂ 3 ਕੁੜੀਆਂ ਨੇ ਹੋਸਟਲ ਵਾਰਡਨ ਨੂੰ ਅਪਰੋਚ ਕਰ ਸਾਰੀ ਗੱਲ ਦੱਸੀ |

Related posts

ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਚਾਹਵਾਨ, ਇਸ ਬਾਬੇ ਤੋਂ ਸਾਵਧਾਨ; ਦੇਖੋ ਵੀਡੀਓ

htvteam

ਰੇਹੜੀ ਵਾਲੇ ਦੇ ਜਵਾਕ ਨਾਲ ਵੱਡੀ ਡਾਕਟਰਨੀ ਨੇ ਕਰਵਾਇਆ ਵਿਆਹ

htvteam

ਜਨਾਨੀਆਂ ਪੱਲੇ ਚੁੱਕ-ਚੁੱਕ ਕੇ ਖਿਚਣ ਲੱਗੀਆਂ ਕੰਮ, ਦੇਖੋ ਸ਼ਰਮਨਾਕ ਤਸਵੀਰਾਂ ਹੋਗੀਆਂ ਕੈਮਰੇ ‘ਚ ਕੈਦ

htvteam

Leave a Comment