Htv Punjabi
crime news Punjab Video

ਬੁੱਢੇ “ਸਨਅਤਕਾਰ” ਨੇ ਪੋਤੀ ਦੀ ਉਮਰ ਦੀ ਕੁੜੀ ਦੀ ਇੱਜਤ ਕੀਤੀ ਤਾਰ ਤਾਰ

ਲੁਧਿਆਣਾ : – ਲੁਧਿਆਣਾ ਦੀ ਰਹਿਣ ਵਾਲੀ ਇਸ ਗਰੀਬ ਪਰਿਵਾਰ ਦੀ 23 ਸਾਲ ਦੀ ਕੁੜੀ ਨੇ ਰੋਜ਼ੀ ਰੋਟੀ ਦੇ ਲਈ ਨੌਕਰੀ ਲੱਭਣ ਲਈ ਇੱਕ ਮੋਬਾਈਲ ਐਪ ਦਾ ਸਹਾਰਾ ਲਿਆ | ਜਿਸ ਵਿਚੋਂ ਕਈ ਕੰਪਨੀਆਂ ਦੇ ਨੰਬਰਾਂ ‘ਚੋਂ ਉਸਨੂੰ ਸ਼ਹਿਰ ਦੇ ਫੋਕਲ ਪੁਆਇੰਟ ਸਥਿਤ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਦੇ ਮਾਲਕ ਦਾ ਨੰਬਰ ਮਿਲਿਆ | ਕੁੜੀ ਵੱਲੋਂ ਮੋਬਾਈਲ ‘ਤੇ ਕਾਲ ਕਰਨ ‘ਤੇ ਕੰਪਨੀ ਦੇ 65 ਸਾਲਾਂ ਬੁੱਢੇ ਮਾਲਕ ਨੇ ਇੰਟਰਵਿਊ ਲਈ ਬੁਲਾ ਲਿਆ | ਓਥੇ ਫੇਰ ਹਵਸ ‘ਚ ਅੰਨ੍ਹੇ ਹੋਏ ਉਸ ਬੁੱਢੇ ਮਾਲਕ ਨੇ ਇਸ ਜਵਾਨ ਕੁੜੀ ਨਾਲ ਜੋ ਕੁੱਝ ਕੀਤੀ ਸੁਣੋ ਪੀੜਤਾਂ ਕੁੜੀ ਦੀ ਹੀ ਜ਼ੁਬਾਨੀ |

Related posts

ਜੇਲ ਤੋਂ ਬਾਹਰ ਆਉਂਦੇ ਹੀ ਬੰਟੀ ਰੁਮਾਣਾ ਨੇ ਸੀਐਮ ਭਗਵੰਤ ਮਾਨ ਨੂੰ ਕਰ ਦਿੱਤਾ ਖੁੱਲ੍ਹਾ ਚੈਲੰਜ

htvteam

ਸੁਹਾਗਰਾਤ ਵਾਲੀ ਰਾਤ ਸੁਨੱਖੀ ਕੁੜੀ ਨੇ ਮੁੰਡੇ ਦੇ ਉਡਾ ਦਿੱਤੇ ਤੋਤੇ

htvteam

ਚਾਈਨਾ ਡੋਰ ਵੇਚਣ ਵਾਲਿਆ ਨੂੰ ਜਾਣਾ ਪਵੇਗਾ ਹੁਣ ਜੇਲ੍ਹ

Htv Punjabi

Leave a Comment