Htv Punjabi
Punjab Video

ਕੁੜੀ ਦਾ ਹਾਲ ਦੇਖ ਲੋਕਾਂ ਦੇ ਸੁੱਕੇ ਸਾਹ

ਏਸ ਕੁੜੀ ਨੂੰ ਖੜ੍ਹੀ ਦੇਖ ਤੁਸੀ ਕੀ ਸੋਚ ਰਹੇ ਹੋਂ ਕਿ ਇਹ ਬਿਮਾਰ ਹੈ ਨਹੀਂ ਖੜ੍ਹੀ ਨਹੀਂ ਬਲਕਿ ਨਸ਼ੇ ਚ ਟੁੰਨ ਹੋਈ ਝੂਮ ਰਹੀ ਐ ਜਿਸਦੀ ਸਥਾਨਕ ਲੋਕਾਂ ਨੇ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ , ਅਸਲ ਚ ਇਹ ਘਟਨਾ ਲੁਧਿਆਣਾ ਦੇ ਬੱਸ ਅੱਡੇ ਦੇ ਨੇੜੇ ਦੀ ਹੈ,,,,,,,,,ਜਿੱਥੇ ਇਹ ਪਹਿਲਾਂ ਮਾਮਲਾ ਨਹੀਂ ਇਸਤੋਂ ਪਹਿਲਾਂ ਵੀ ਕਈ ਕੁੜੀਆਂ ਦੀ ਵੀਡੀਓ ਵਾਇਰਲ ਹੋਈ ਅਤੇ ਤੁਸੀ ਹੁਣ ਵੀ ਲੁਧਿਆਣਾ ਬੱਸ ਅੱਡੇ ਕੋਲ ਜਾਕੇ ਦੇਖ ਸਕਦੇ ਹੋਂ ਕੋਈ ਨਾ ਕੋਈ ਕੁੜੀ ਤੁਹਨੂੰ ਉੱਥੇ ਅਜਿਹੀ ਹਾਲਤ ਜ਼ਰੂਰ ਦੇਖਣ ਨੂੰ ਮਿਲੇਗੀ,,,,,,,ਪਰ ਵੱਡਾ ਸਵਾਲ ਇਹ ਕੀ 4 ਮਹੀਨੇਂ ਚ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਤੋਂ ਆਖਿਰ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ , ਜੇਕਰ ਬੂੱਧੀ ਜੀਵੀਆਂ ਅਤੇ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਸ਼ਾ ਰੋਕਣ ਲਈ ਇਮਾਨਦਾਰ ਹੋਵੇ ਤਾਂ ਦੋ ਦਿਨਾ ਨਸ਼ਾ ਬੰਦ ਕੀਤਾ ਜਾ ਸਕਦਾ ਹੈ,,,,,,,,,,

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਭਾਜਪਾ ਪੰਜਾਬ ਦੇ ਬੁਲਾਰੇ ਗੁਰਦੀਪ ਗੋਸ਼ਾ ਹੋਰਾਂ ਨੇ ਪੰਜਾਬ ਸਰਕਾਰ ਨੂੰ ਕਈ ਤਿੱਖੇ ਸਵਾਲ ਕੀਤਾ ਅਤੇ ਜੋ ਕੁਝ ਕਿਹਾ ਉਹ ਸੁਣ ਲਵੋ,,,,,,,,,,ਨਸ਼ਾ ਦਿਨ ਪ੍ਰਤੀ ਦਿਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਿਗਲਦਾ ਜਾ ਰਿਹਾ ਹੈ,,,,,,,,,,ਸੋ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਸਕਰੈਪ ਵਪਾਰੀਆਂ ਦੇ ਘਰ ਹੁੰਦਾ ਸੀ ਗਲਤ ਕੰਮ; ਅਫ਼ਸਰ ਵੀ ਹੋਏ ਹੈਰਾਨ

htvteam

ਵੋਟਾਂ ‘ਤੋਂ ਪਹਿਲਾਂ ਦੇਖੋ ਕਿੱਥੇ ਜਾ ਵੜ੍ਹਿਆ ਲੱਖਾ ਸਿਧਾਣਾ ਪਿੱਛੇ-ਪਿੱਛੇ ਲੋਕ ਤੇ ਪੱਤਰਕਾਰ ਪਹੁੰਚੇ ਕੈਮਰੇ ਲੈਕੇ

htvteam

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ ਹੋਰ ਭੱਖਿਆ ,ਦੋਵਾਂ ਦੀ ਲੜਾਈ ‘ਚ ਸਾਹਮਣੇ ਆਇਆ ਸੰਨੀ ਮਾਲਟਨ

htvteam

Leave a Comment