Htv Punjabi
Crime Punjab Video

ਕੁੜੀ ਦੀ ਰੀੜ ਦੀ ਹੱਡੀ ਦਾ ਸੀ ਅਪ੍ਰੇਸ਼ਨ, ਡਾਕਟਰ ਨੇ ਵੱਢਤੀ ਹੋਰ ਹੀ ਨਾੜੀ !

ਜਲੰਧਰ ਚ ਹਸਪਤਾਲ ਦੇ ਬਾਹਰ ਪਰਿਵਾਰ ਵਾਲਿਆਂ ਨੇ ਕੀਤਾ ਹੰਗਾਮਾ
ਰੀੜ ਦੀ ਹੱਡੀ ਦੇ ਆਪਰੇਸ਼ਨ ਸਮੇਂ ਹੋਈ ਮੌਤ
ਪਰਿਵਾਰ ਨੇ ਡਾਕਟਰ ਦੇ ਉੱਤੇ ਲਾਪਰਵਾਹੀ ਕਰਨ ਦੇ ਲਗਾਏ ਇਲਜ਼ਾਮ
ਪੀੜਤ ਪਰਿਵਾਰ ਨੇ ਡਾਕਟਰ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਕੁੜੀ ਦੀ ਰੀੜ ਦੀ ਹੱਡੀ ਦਾ ਕਰਨਾ ਸੀ ਅਪ੍ਰੇਸ਼ਨ, ਵੱਢ ਦਿੱਤੀ ਹੋਰ ਹੀ ਨਾੜੀ
ਜਦੋਂ ਕੁੜੀ ਦੇ ਲੱਗੇ ਰੁਕਣ ਸਾਹ, ਡਾਕਟਰਾਂ ਨੂੰ ਪਈਆਂ ਭਾਜੜਾਂ!
15 ਮਿੰਟ ਦੇ ਅਪ੍ਰੇਸ਼ਨ ਨੂੰ ਲਾਏ 5 ਘੰਟੇ, ਦੇਖੋ ਕੁੜੀ ਦਾ ਹਾਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜਨਾਨੀ ਬਾਬਾ ਵਡਭਾਗ ਸਿੰਘ ਜੀ ਦੇ ਨਾਮ ‘ਤੇ ਦੇਖੋ ਕੀ ਕਰਦੀ ਸੀ

htvteam

ਬੀਜੇਪੀ ਦੀ ਮਹਿਲਾ ਆਗੂ ਪੁੱਠੇ ਕੰਮਾਂ ਨੇ ਫਸਾਈ ਕਸੂਤੀ, ਚੱਕਲੀ ਮੁਲਾਜ਼ਮਾਂ ਨੇ

htvteam

ਸ਼ੂਗਰ ਵਾਲਾ ਆਹ ਨੁਸਕਾ ਘਰੇ ਬਣਾਕੇ ਰੱਖ ਲਵੇ ਨਹੀਂ ਆਏਗਾ ਹਾਰਟ ਅਟੈਕ

htvteam

Leave a Comment