Punjab Videoਕੁੜੀ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰਨ ਵਾਲੇ ਆਏ ਕੈਮਰੇ ਸਾਹਮਣੇ; ਦੇਖੋ ਵੀਡੀਓ by htvteamAugust 22, 20220696 Share0 ਮੋਗਾ : – ਮਾਮਲਾ ਮੋਗਾ ਦਾ ਹੈ, ਜਿੱਥੇ ਸਟੇਡੀਅਮ ‘ਚ ਖੇਡਣ ਗਈ 12 ਵੀਂ ਜਮਾਤ ਦੀ ਆਪਣੀ ਦੋਸਤ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਫੇਰ ਵਿਰੋਧ ਕਰਨ ‘ਤੇ ਉਸ ਕੁੜੀ ਦੀ ਬੁਰੀ ਤਰਾਂ ਕੁੱਟ ਮਾਰ ਕਰ ਉਸਨੂੰ ਸਟੇਡੀਅਮ ਤੋਂ ਹੇਠਾਂ ਸੁੱਟ ਦਿੱਤਾ |