Htv Punjabi
Punjab Video

ਕੁੜੀਆਂ ਦੇ ਸਕੂਲ ਬਾਹਰ, ਮੁੰਡੇ ਕਰਦੇ ਸੀ ਅੱਖਾਂ ਤੱਤੀਆਂ

ਲਾਲ ਭੂਰੇ ਰੰਗ ਦੇ ਬਾਲਾਂ ਵਾਲੇ ਜਿਹੜੇ ਮੁੰਡਿਆਂ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਨੇ ਅੱਜ ਦੇ ਰਾਂਝੇ,, ਮੋਟਰਸਾਈਕਲ ਤੇ ਤਿੰਨ ਤਿੰਨ ਜਾਣੇ ਸਵਾਰ ਹੋ ਕੇ ਸਕੂਲ ਦੇ ਬਾਹਰ ਕਰਦੇ ਸੀ ਭੂੰਡ ਆਸ਼ਕੀ ਤਾਂ ਫਿਰ ਦੇਖੋ ਪੁਲਿਸ ਦੇ ਅਫਸਰਾਂ ਨੇ ਇਹਨਾਂ ਦੀ ਆਸ਼ਕੀ ਕਿਵੇਂ ਕੱਢੀ ਹੈ,,,,,,

ਜੰਡਿਆਲਾ ਗੁਰੂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟਰੈਫਿਕ ਪੁਲਿਸ ਜੰਡਿਆਲਾ ਵੱਲੋਂ ਵਿਸ਼ੇਸ਼ ਨਾਕਾ ਲਾ ਕੇ ਚਲਾਨ ਕੱਟੇ ਗਏ। ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਨੂੰ ਵੇਖਦੇ ਹੋਏ ਕਾਰਵਾਈ ਕੀਤੀ ਇਹ ਭੂੰਡ ਆਸ਼ਕ ਜਦੋਂ ਸਕੂਲ ਚੋਂ ਛੁੱਟੀ ਹੁੰਦੀ ਸੀ ਤਾਂ ਕੁੜੀਆਂ ਨੂੰ ਤੰਗ ਕਰਦੇ ਸੀ। ਜਿਸ ਕਾਰਨ ਕਈ ਵਾਰ ਲੜਕੀਆਂ ਦੇ ਮਾਂ ਬਾਪ ਨੇ ਪ੍ਰਿੰਸੀਪਲ ਮੈਡਮ ਨੂੰ ਸ਼ਿਕਾਇਤ ਕੀਤੀ ਜਿਸ ਉਪਰਾਂਤ ਅੱਜ ਟਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਉਹਨਾਂ ਨੇ ਮੌਕੇ ਉੱਪਰ ਤਕਰੀਬਨ 10 ਚਲਾਨ ਕੱਟੇ,,,,,,,,ਇਸ ਮੌਕੇ ਇੰਸਪੈਕਟਰ ਗਗਨਜੀਤ ਸਿੰਘ ਟਰੈਫਿਕ ਪੁਲਿਸ ਨੇ ਕਿਹਾ ਜੋ 18 ਸਾਲ ਤੋਂ ਘੱਟ ਵਾਲਾ ਟੂ ਵੀਲਰ ਚਲਾਉਂਦਾ ਫੜਿਆ ਗਿਆ ਤੇ ਉਸਦਾ ਵੀ ਚਲਾਨ ਕੀਤਾ ਜਾਏਗਾ,,,,,,,,,

ਇੰਸਪੈਕਟਰ ਸਾਹਬ ਨੇ ਬੱਚਿਆਂ ਦੇ ਮਾਂ ਬਾਪ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਵਾਲੇ ਬੱਚੇ ਟੂ ਵੀਲਰ ਨਾ ਚਲਾਉਣ ਦਿਓ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੰਨਿਆ ਸਕੂਲ ਦੀ ਛੁੱਟੀ ਟਾਈਮ ਜੋ ਵੀ ਪੂੰਡ ਆਸ਼ਕ ਫੜੇ ਗਏ ਉਹਨਾਂ ਚ ਵੱਧ ਤੋਂ ਵੱਧ ਬਣਦੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰਾਬ ਦੇ ਪਿਆਸੇ ਮਰਦੇ ਸੀ ਆਹ ਬੰਦੇ, ਸੁੰਨਾ ਦੇਖ ਪੈ ਗਏ ਠੇਕੇ ਨੂੰ ਤੋੜ ਤੋੜ ਲਾਤਾ ਪੇਟੀਆਂ ਦਾ ਢੇਰ, ਠੇਕੇਦਾਰ ਕਰਨ ਲੱਗਾ ਅਜੀਬ ਮੰਗ

Htv Punjabi

ਦੇਖ ਲਓ ਪ੍ਰਵਾਸੀ ਮਜ਼ਦੂਰ ਨੇ ਛੋਟੀ ਬੱਚੀ ਨਾਲ ਕੀ ਕਰਤਾ

htvteam

ਆਹ ਹੋਟਲ ਅੰਦਰ ਦੇਖੋ ਕੀ ਕੁਝ ਚੱਲ ਰਿਹਾ ਸੀ ?

htvteam

Leave a Comment