ਇਹ ਤਸਵੀਰਾਂ ਜਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਭੋਰਾ ਕਲੋਨੀ ਦੀਆਂ ਨੇ ਜੋ ਕਿ ਉਸ ਸਮੇਂ ਜੰਗ ਦਾ ਅਖਾੜਾ ਬਣ ਗਈ ਜਦੋਂ ਦਰਜ਼ਨਾਂ ਮੁੰਡਿਆਂ ਏਥੇ ਆਕੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀ ,ਸਥਾਨਕ ਲੋਕਾਂ ਮੁਤਾਬਿਕ ਦੱਸਿਆ ਜਾ ਰਿਹਾ ਕੀ ਕਿਸੇ ਨੂੰ ਲੈਕੇ ਦੋ ਧਿਰਾਂ ਵਿਚਕਾਰ ਲੜਾਈ ਹੋ ਜਾਂਦੀ ਜਿਸਤੋਂ ਬਾਅਦ ਜਿੱਥੇ ਦੂਜੀ ਧਿਰ ਨੇ ਗੱਡੀ ਦੇ ਸ਼ੀਸੇ ਭੰਨੇ ਅਤੇ ਉੱਥੇ ਇਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਜਿਸ ਦੌਰਾਨ ਕਈ ਲੋਕ ਗੰਭੀਰ ਰੂਪ ਜ਼ਖਮੀ ਵੀ ਹੋਏ ਹਨ ਦੱਸ ਦੀਏ ਕੀ ਧਿਰਾਂ ਦੀ ਲੜ੍ਹਾਈ ਕਾਰਨ ਮੁਹੱਲੇ ਦੀ ਕਈ ਹੋਰ ਘਰਾਂ ਦਾ ਵੀ ਨੁਕਸਾਨ ਹੋਇਆ ਐ,,,,,,,,,,
ਉਧਰ ਦੂਜੀ ਧਿਰ ਨੇ ਆਪਣੇ ਉਪਰ ਲੱਗੇ ਸਾਰੇ ਇਲਜ਼ਮਾਂ ਨੂੰ ਸਿਰੇ ਤੋਂ ਨਕਾਰ ਦਿੱਤੇ ਅਤੇ ਪਹਿਲੇ ਧਿਰ ਤੇ ਉਨ੍ਹਾਂ ਦੀ ਕੁੜੀ ਨਾਲ ਛੇੜਛਾੜ ਦੇ ਇਲਜ਼ਾਮ ਲਗਾਏ ਹਨ,,,,,ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵੇਂ ਧਿਰਾ ਹਸਪਤਾਲ ਮੈਡੀਕਲ ਲਈ ਗਈਆਂ ਹਨ ਦੋਵੇਂ ਧਿਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
