Htv Punjabi
Punjab Video

ਕੁੜੀਓ ਧਿਆਨ ਰੱਖਿਆ ਕਰੋ ਆਪਣਾ ਆਹ ਦੇਖਲੋ

ਜੇਕਰ ਤੁਸੀ ਪੰਜਾਬ ਛੱਡ ਕਿਸੇ ਏਜੰਟ ਦੇ ਰਾਹੀ ਵਿਦੇਸ਼ ਭੱਜਣ ਦੀ ਤਿਆਰੀ ਵਿੱਚ ਹੋ ਤਾਂ ਠਹਿਰ ਜਾਓ ਪਹਿਲਾਂ ਏਸ ਨਿਸ਼ਾ ਨਾਮ ਦੀ ਕੁੜੀ ਦਾ ਹਾਲ ਦੇਖ ਲਓ ਨਿਸ਼ਾ ਧੋਖੇਬਾਜ ਏਜੰਟ ਦਾ ਸ਼ਿਕਾਰ ਹੋਈ ,ਵਿਦੇਸ਼ ਲਿਜਾਕੇ ਕੰਮ ਉੱਤੇ ਲਗਾਉਂਣ ਦੇ ਬਹਾਨੇ ਏਜੰਟ ਨਿਸ਼ਾ ਨੂੰ ਮਲੇਸ਼ੀਆ ਵਿੱਚ ਲੈ ਗਿਆ ਜਿੱਥੇ ਜਾਕੇ ਕਿਸੇ ਪਰਿਵਾਰ ਨਾਲ ਨਿਸ਼ਾ ਦਾ ਸੌਦਾ ਕਰ ਦਿੱਤਾ ਜਿਸਤੋਂ ਬਾਅਦ ਨਿਸ਼ਾ ਨੂੰ ਇਕ ਘਰਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਐਨਾ ਹੀ ਨਹੀਂ ਹੋਰ ਸੁਣੋ ਨਿਸ਼ਾ ਦੇ ਜ਼ੁਬਾਨੀ ਕਿ ਉਸਦੇ ਨਾਲ ਹੋਰ ਕੁਝ ਹੋ ਰਿਹਾ,,,,,,,

ਨਿਸ਼ਾ ਜਲੰਧਰ ਪਿੰਡ ਘੋੜਾਵਾਹੀ ਦੀ ਰਹਿਣ ਵਾਲੀ ਜਿਸਨੇ ਵੀਡੀਓ ਰਾਹੀ ਆਪਣੀ ਹੱਡਬੀਤੀ ਦੱਸੀ ਹੈ ਅਤੇ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਐ ਕੀ ਉਸਨੂੰ ਉੱਥੋਂ ਬਾਹਰ ਕੱਢਿਆ ਜਾਵੇ,ਸੋ ਤੁਸੀ ਏਸ ਵੀਡੀਓ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਨਿਸ਼ਾ ਦੀ ਮਦਦ ਹੋ ਸਕੇ ਅਤੇ ਉਹ ਆਪਣੇ ਘਰ ਵਾਪਸ ਪਰਤ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਵੈਦ ਇੱਕ ਮਿੰਟ ਚ ਛੁਡਵਾ ਦਵੇਗਾ ਸ਼ੂਗਰ ਦੀ ਪੱਕੀ ਗੋਲੀ !

htvteam

ਇਸ ਢੰਗ ਨਾਲ ਪਟਰੋਲ ਪੰਪ ਲੁੱਟਣ ਦੀ ਵਾਰਦਾਤ ਤੁਸੀਂ ਸ਼ਾਇਦ ਪਹਿਲਾਂ ਨਾ ਦੇਖੀ ਹੋਵੇ 

Htv Punjabi

ਇਕ ਚਮਚਾ ਖਾਓ ਤੁਹਾਨੂੰ ਲੱਗੇਗਾ ਉਮਰ ਰੁਕ ਗਈ

htvteam

Leave a Comment