ਲੁਧਿਆਣਾ ਸ਼ਿਵਾਜੀ ਨਗਰ ਚ ਅਵਾਰਾ ਕੁੱਤਿਆਂ ਦਾ ਆਤੰਕ
ਸਕੂਟਰੀ ਤੇ ਜਾ ਰਹੇ ਪਰਿਵਾਰ ਨੂੰ ਕੱਟਿਆ
ਪਰਿਵਾਰ ਸਮੇਤ ਵਿਅਕਤੀ ਡਿੱਗ ਗਿਆ ਗਲੀ ਚ
ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
ਆਹ ਦੇਖਲੋ ਕੁੱਤੇ ਕੁੱਤੀਆਂ ਦੇ ਗੈਂਗ ਦਾ ਆਤੰਕ
ਗਲੀ ਚ ਜਾਂਦੇ ਪਰਿਵਾਰ ਨੂੰ ਘੇਰਾ ਪਾਕੇ ਢਾਹ ਲਿਆ
ਪਿਆ ਚੀਕ ਚਿਹਾੜਾ, ਦੇਖੋ ਕੁੱਤਿਆਂ ਦੇ ਆਤੰਕ ਦਾ ਵੀਡੀਓ
ਲੁਧਿਆਣਾ ਦੇ ਸ਼ਿਵਾ ਜੀ ਨਗਰ ਚ ਅਵਾਰਾ ਕੁੱਤਿਆਂ ਦੇ ਵੱਲੋਂ ਇੱਕ ਐਕਟੀਵਾ ਸਵਾਰ ਵਿਅਕਤੀ ਪਰਿਵਾਰ ਸਮੇਤ ਜਾਂਦਾ ਹੈ ਤਾਂ ਉਸ ਨੂੰ ਵੱਢਣ ਨੂੰ ਅਵਾਰਾ ਕੁੱਤੇ ਪੈ ਜਾਂਦੇ ਨੇ ਜਿਸ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਆਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..