Htv Punjabi
Punjab Video

ਮਾ-ੜੀ ਜਨਾ-ਨੀ ਨੇ ਦੇਖੋ ਕਿਵੇਂ ਕਬੱਡੀ ਖਿਡਾਰੀ ਕੀਤਾ ਖ-ਤ-ਮ ?

ਪੁਲਿਸ ਦੀ ਗ੍ਰਿਫਤ ਚ ਬੈਠੀ ਇਹ ਉਹੀ ਲਕਸ਼ਮੀ ਨਾਮ ਦੀ ਜਨਾਨੀ ਹੈ ਜਿਸਨੇ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੇ ਦੋਸਤ ਸੰਜੀਵ ਕੁਮਾਰ ਨੂੰ ਆਪਣੇ ਘਰੋਂ ਚੁੱਕ ਅਜਿਹੀ ਚੀਜ਼ ਦਿੱਤੀ ਸੀ ਫਿਰ ਸੰਜੀਵ ਕੁਮਾਰ ਉਹ ਚੀਜ਼ ਲੈਕੇ ਆਪਣੇ ਦੋਸਤ ਕੋਲ ਗਿਆ ਤਾਂ ਦੋਸਤਾਂ ਨੇ ਮਿਲਕੇ ਚੌੜ-ਚੌੜ ‘ਚ ਕਬੱਡੀ ਖਿਡਾਰੀ ਨੂੰ ਦੇ ਦਿੱਤੀ ਦੱਸਿਆ ਜਾ ਰਿਹਾ ਹੈ ਕੀ ਦੋਸਤ ਅਤੇ ਕਬੱਡੀ ਖਿਡਾਰੀ ਜਨਾਨੀ ਦੀ ਅੱਖ ਵਿੱਚ ਰੜਕਦੇ ਸੀ ਜਿਨ੍ਹਾਂ ਨੂੰ ਹੋਲੀ ਹੋਲੀ ਕਰਕੇ ਜਨਾਨੀ ਖਾ ਗਈ ਤੇ ਹੁਣ ਕਬੱਡੀ ਖਿਡਾਰੀ ਖਤਮ ਹੋ ਗਿਆ ਜਿਸਤੋਂ ਬਾਅਦ ਪੁਲਿਸ ਨੇ ਦੋਸਤ ਅਤੇ ਜਨਾਨੀ ਨੂੰ ਚੁੱਕਿਆ ਤਾਂ ਅਜਿਹੇ ਖੁਲਾਸੇ ਹੋਏ ਜਿਸਦੇ ਬਾਰੇ ਸੁਣਕੇ ਤੁਹਾਡਾ ਦਿਮਾਗ ਸੁੰਨ੍ਹ ਹੋ ਜਾਵੇਗਾ ਜਨਾਨੀ ਅਤੇ ਦੋਸਤ ਨੇ ਚੱਲਦੇ ਕੈਮਰੇ ਮੂਹਰੇ ਜੋ ਕੱਲ੍ਹੀ ਕੱਲ੍ਹੀ ਗੱਲ ਦੱਸੀ ਉਹ ਸੁਣੋਂ,,,,,,,,,,,

ਦੂਜੇ ਪਾਸੇ ਇਨ੍ਹਾਂ ਬਾਬਤ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਐ ਉਹ ਵੀ ਸੁਣੋਂ,,,,,,,,ਐਸ.ਪੀ ਡੀ ਜਸਵੀਰ ਸਿੰਘ ਹੋਰਾਂ ਦਾ ਕਹਿਣਾ ਐ ਕੀ ਇਸ ਮਾਮਲੇ ਦੀ ਪੂਰੀ ਡੁਘਾਂਈ ਨਾਲ ਜਾਂਚ ਕੀਤੀ ਜਾ ਰਹੀ ਹੈ,ਤੇ ਇਨ੍ਹਾਂ ਦੋਸਤਾਂ ਅਤੇ ਨਸ਼ਾ ਤਸਕਰ ਔਰਤ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸਤੋਂ ਇਲਾਵਾ 7 ਹੋਰਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾਂ ਬਣਾਕੇ ਛਾਪੇਮਾਰੀ ਕਰਕੇ ਜਲਦ ਹੀ ਉਨ੍ਹਾਂ ਨੂੰ ਫੜ੍ਹਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਕਿਹੜੀ ਗੱਲ ਪਿੱਛੇ ਲੜ ਪਈਆਂ ਦੋ ਧਿਰਾਂ

htvteam

ਪਿਆਜ਼ ਨੂੰ ਇਸ ਕਰਾਮਾਤੀ ‘ਚ ਪਾਕੇ ਖਾਓ ਆਪਣੀ ਗਰਮੀ ਘਟਾਓ

htvteam

ਰਮਜ਼ਾਨ ਮਹੀਨੇ ਦੀ ਆਮਦ ਨੂੰ ਲੈ ਕੇ ਸਵਾਗਤੀ ਸਮਾਰੋਹ

htvteam

Leave a Comment