Htv Punjabi
Punjab Video

ਕੈਮਰੇ ‘ਚ ਬੇਨਕਾਬ ਹੋਇਆ ਕਾਨੂੰਗੋ ਦਾ ਚਿਹਰਾ, ਵਿਜੀਲੈਂਸ ਨੇ ਰੰਗੇ ਹੱਥੀ ਰਿਸ਼ਵਤ ਲੈਂਦਾ ਕੀਤਾ ਕਾਬੂ

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਪਰਮਿੰਦਰ ਸਿੰਘ ਡੀ ਐਸ ਪੀ ਵਿਜੀਲੈਂਸ ਸ਼ੰਗਰੂਰ ਦੀ ਅਗਵਾਈ ਚ ਹਲਕਾ ਲਹਿਰਾਗਾਗਾ ਅਧੀਨ ਪੈਂਦੇ ਮੁਣਕ ਦੇ ਕਾਨੂੰਗੋ ਗੁਰਵਿੰਦਰ ਸਿੰਘ ਨੂੰ ਵਿਜੀਲੈਂਸ 10000 ਰੁਪਏ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ।

ਸ਼ਿਕਾਇਤ ਤਰਸੇਮ ਸਿੰਘ ਨੇ ਦੱਸਿਆ ਕਿ ਉਨਾਂ ਦਾ ਕੋਈ ਜਮੀਨ ਦਾ ਕੰਮ ਕਰਵਾਉਣਾ ਸੀ ਜਿਸ ਲਈ ਮੂਣਕ ਦੇ ਤਸੀਲਦਾਰ ਨੂੰ ਅਪੀਲ ਕੀਤੀ ਸੀ ਉਨਾਂ ਨੇ ਉਕਤ ਕਾਨੂੰਗੋ ਨੂੰ ਹੱਦ ਬੰਦੀ ਪਤਾ ਕਰਨ ਦੀ ਡਿਊਟੀ ਲਗਾਈ ਸੀ ਕਾਨੂੰਗੋ ਹਦੱਬੰਦੀ ਸਹੀ ਕਰਨ ਲਈ ਆਨਾਕਾਨੀ ਕਰ ਰਿਹਾ ਸੀ ਤੇ ਕਾਨੂੰਗੋ ਨੇ ਕੰਮ ਕਰਨ ਲਈ 25 ਹਜਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ । ਪਰ ਸ਼ਿਕਾਇਤ ਕਰਤਾ ਨੇ ਇਸ ਕਾਨੂੰਗੋ ਨਾਲ 20 ਹਜ਼ਾਰ ਰੁਪਏ ਦੀ ਸੈਟਿੰਗ ਕਰ ਲਈ ਸੀ । ਜਿਸ ਵਿੱਚ ਦੱਸ ਹਜ਼ਾਰ 12 ਅਪ੍ਰੈਲ ਨੂੰ ਮਿਣਤੀ ਕਰਨ ਸਮੇਂ ਦਿੱਤੇ ਗਏ ਸੀ। ਅਤੇ 10 ਹਜ਼ਾਰ ਰੁਪਏ ਅੱਜ ਵਿਜੀਲੈਂਸ ਦੀ ਟੀਮ ਦੀ ਹਾਜ਼ਰੀ ਵਿੱਚ ਦਿੱਤੇ ਗਏ ਤੇ ਟੀਮ ਵਲੋਂ ਰੰਗੇ ਹੱਥੀ ਕਾਨੂੰਗੋ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਇਸ ਬਾਬਤ ਵਿਜੀਲੈਂਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਕੀਤੀ ਤਾਂ ਉਨਾਂ ਨੇ ਸਾਫ਼ ਤੋਰ ਤੇ ਇਨਕਾਰ ਕਰ ਦਿੱਤਾ ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

AC ਲਗਾਕੇ ਸੋਣਾ ਐਨਾ ਖ਼ਤਰਨਾਕ ਹੋ ਸਕਦਾ

htvteam

ਪੰਜਾਬ ਨੂੰ ਬਣਾਵਾਂਗੇ ਦੇਸ਼ ਦਾ ਸਭ ਤੋਂ ਸੁਰੱਖਿਅਤ ਰਾਜ : ਭਗਵੰਤ ਮਾਨ

htvteam

ਪਿੰਡਾਂ ਤੋਂ ਬਾਅਦ ਖੇਤਾਂ ‘ਚ ਦੇਖੋ ਕਿਵੇਂ ਵੱਟੋ-ਵੱਟ ਹੋ ਤੁਰੇ ਮੁਸਲਮਾਨਾਂ ਦੇ ਮੁੰਡੇ

htvteam

Leave a Comment