Htv Punjabi
Punjab Video

ਕੈਸ਼ੀਅਰ ਦੇ ਕੈਬਿਨ ‘ਚੋਂ ਮਾਇਆ ਹੋਈ ਅਲੋਪ; ਬਿਜਲੀ ਮਹਿਕਮੇ ‘ਚ ਮਚੀ ਤਰਥੱਲੀ

ਮਾਮਲਾ ਜਲੰਧਰ ਦਾ ਹੈ, ਜਿੱਥੇ ਬਿਜਲੀ ਦਫਤਰ ‘ਚ ਕੈਸ਼ੀਅਰ ਨਿਤਿਨ ਕੁਮਾਰ ਰੋਜ਼ਾਨਾਂ ਦੀ ਤਰਾਂ ਉਪਭੋਗਤਾਵਾਂ ਤੋਂ ਬਿਜਲੀ ਦਾ ਬਿੱਲ ਲੈ ਰਿਹਾ ਸੀ | ਦੁਪਹਿਰ ਡੇਢ ਵਜੇ ਆਪਣੇ ਕੈਬਿਨ ਨੂੰ ਲਾਕ ਕਰ ਜਦ ਉਹ ਖਾਣਾ ਖਾਣ ਲਈ ਜਾਂਦਾ ਹੈ ਤਾਂ ਵਾਪਿਸ ਆ ਜੋ ਸੀਨ ਦੇਖਦਾ ਹੈ ਉਸ ਕਰਕੇ ਪੂਰੇ ਦਫਤਰ ‘ਚ ਹਾਹਾਕਾਰ ਮਚ ਜਾਂਦੀ ਹੈ |

 

Related posts

ਪ੍ਰਵਾਸੀ ਮਜ਼ਦੂਰ ਦੀ ਜੇਸੀਬੀ ਨਾਲ ਹੋਈ ਦਰਦਨਾਕ ਮੌਤ

htvteam

ਮੀਂਹ ਹਨੇਰੀ ਝੱਖੜ ਨਾਲ ਦੇਖੋ ਕੀ ਹੋਇਆ

htvteam

ਬਿਨ੍ਹਾਂ ਜਿਮ ਤੇ ਬਿਨ੍ਹਾਂ ਦਵਾਈ ਤੋਂ 5 ਬੂੰਦਾਂ ਨਾਲ ਵਜ਼ਨ ਘੱਟ ਕਰੋ

htvteam

Leave a Comment