ਬਠਿੰਡਾ ਚ ਜਨਾਨੀਆਂ ਦਾ ਗੈਂਗ ਹੋਇਆ ਸਰਗਰਮ
ਇਕੱਠੀਆਂ ਹੋ ਕੇ ਇਲਾਕੇ ਚ ਚੋਰੀ ਦੀ ਵਾਰਦਾਤ ਨੂੰ ਦਿੰਦੀਆਂ ਸੀ ਅੰਜਾਮ
ਬਠਿੰਡਾ ਮਾਲ ਰੋਡ ਖੇਤਰ ਚ ਮਹਿਲਾਵਾਂ ਨੇ ਬੰਦ ਘਰ ਚ ਚੋਰੀ ਦੀ ਕੀਤੀ ਕੋਸ਼ਿਸ਼
ਖੜਕਾ ਹੋਣ ਤੇ ਗੁਆਂਢੀਆਂ ਨੇ ਪੁਲਿਸ ਨੂੰ ਕੀਤਾ ਸੂਚਿਤ
ਘਰ ਚ ਦਾਖਲ ਚਾਰ ਮਹਿਲਾਵਾਂ ਸਮੇਤ ਇੱਕ ਨੂੰ ਕਾਬੂ ਬਾਕੀ ਹੋਈਆਂ ਫਰਾਰ
ਕੋਕਰੇਜ ਤੋਂ ਡਰਨ ਵਾਲੀਆਂ ਜਨਾਨੀਆਂ ਨੇ ਬਣਾਇਆ ਗੈਂਗ
ਸੁੰਨੀਆਂ ਗਲੀਆਂ, ਸੁੰਨੇ ਘਰਾਂ ਚ ਵੜਕੇ ਕਰਦੀਆਂ ਆਹ ਕੰਮ
ਅੱਗੋਂ ਲੋਕਾਂ ਨੇ ਸੁਣ ਲਈਆਂ ਅਜਿਹੀਆਂ ਅਵਾਜ਼ਾ, ਕਮਰੇ ਚੋ ਫੜ੍ਹੀਆਂ ਰੰਗੇ ਹੱਥੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
