Htv Punjabi
Punjab Video

ਆਪਣੇ ਹੀ ਪਿੰਡ ‘ਚ ਕਦੇ ਐਵੇਂ ਨਾ ਮਾਰਿਓ ਆਸ਼ਿਕੀ, ਇਹ ਖਬਰ ਦੇਖ ਕੇ ਕਰਿਓ ਵਿਚਾਰ

ਅਯੋਕੇ ਸਮੇਂ ਚ ਲਵ ਮੈਰਿਜ਼ ਕਰਵਾਉਂਣ ਦਾ ਰੁਝਾਨ ਵੱਧ ਦਾ ਜਾ ਰਿਹਾ ਐ ਜੇਕਰ ਤੁਸੀ ਵੀ ਲਵ ਮੈਰਿਜ ਕਰਵਾਉਂਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਦੇਖ ਕੇ ਵਿਚਾਰ ਜਰੂਰ ਕਰਿਓ ,ਕਿਤੇ ਤੁਹਾਡੇ ਨਾਲ ਵੀ ਅਜਿਹਾ ਨਾ ਹੋ ਜਾਵੇ ਜੋ ਇਸ ਆਸ਼ਕ ਨਾਲ ਹੋਇਆ ਐ,,,,ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਅਧੀਨ ਪੈਂਦੇ ਪਿੰਡ ਸੋਹਣਗੜ ਰੱਤੇਵਾਲਾ ਦੇ ਰਹਿਣ ਵਾਲਾ ਅਜੇ ਕੁਮਾਰ ਤੇ ਐਸਾ ਆਸ਼ਕੀ ਦਾ ਭੂਤ ਸਵਾਰ ਹੋਇਆ ਕਿ ਉਹ ਆਪਣੇ ਪਿੰਡ ਦੀ ਹੀ ਕੁੜੀ ਦੇ ਪਿਆਰ ਚ ਅੰਨਾ ਹੋ ਗਿਆ ਫਿਰ ਆਸ਼ਕ ਅਜੇ ਨੇ ਘਰਦਿਆਂ ਦੇ ਖਿਲਾਫ ਜਾਕੇ ਆਪਣੀ ਪ੍ਰੇਮੀਕਾ ਨਾਲ ਕੋਰਟ ਮੈਰਿਜ਼ ਕਰਵਾ ਲਈ ,,,,,,,ਆਪਣੀ ਪ੍ਰੇਮੀਕਾ ਨਾਲ ਕੋਰਟ ਮੈਰਿਜ ਕਰਵਾ ਕੇ ਦਿਲ ਦੇ ਅਰਮਾਨ ਤਾਂ ਪੂਰੇ ਕਰ ਲਏ ਪਰ ਉਸ ਨੂੰ ਇਹ ਕੋਰਟ ਮੈਰਿਜ ਕਰਵਾਉਣੀ ਐਨੀ ਮਹਿੰਗੀ ਪੈ ਜਾਵੇਗੀ ਉਸ ਨੇ ਕਦੇ ਸੁਪਨੇ ‘ਚ ਵੀ ਸੋਚਿਆ ਨਹੀਂ ਹੋਵੇਗਾ,,,,,,

ਉਧਰ ਕੋਰਟ ਮੈਰਿਜ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਫਿਰ ਆਸ਼ਕ ਅਜੇ ਦੇ ਪਰਿਵਾਰ ਦਾ ਜੋ ਹਾਲ ਕੀਤਾ ਉਹ ਸਣੋ ਆਸ਼ਕ ਅਜੇ ਕੁਮਾਰ ਦੇ ਚਾਚੇ ਭਗਵਾਨ ਦਾਸ ਦੇ ਮੁੰਹੋ ਸੁਣੋ ਅਤੇ ਦੂਸਰੇ ਪਾਸੇ ਜਦੋਂ ਇਸ ਪੂਰੇ ਮਾਮਲੇ ਨੂੰ ਲੈਕੇ ਐਸ ਪੀ ਡੀ ਰਣਧੀਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਕੀਤਾ ਜਾਵੇਗਾ।

ਬੱਚੇ ਮਾਂ-ਪਿਓ ਦੀ ਮਰਜੀ ਤੋਂ ਬਗੈਰ ਜਾ ਕੇੇੇ ਕੋਰਟ ਮੈਰਿਜ ਕਰਵਾ ਤਾਂ ਲੈਂਦੇ ਹਨ ਪਰ ਕਈ ਵਾਰ ਕੋਰਟ ਮੈਰਿਜ ਕਰਵਾਉਣਾ ਬੱਚਿਆਂ ਨੂੰ ਭਾਰੀ ਪੈ ਜਾਂਦਾ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮਸਲਾ ਸੁਣ ਕੇ ਪੁਲਿਸ ਵੀ ਰਹਿ ਗਈ ਹੱਕੀ ਬੱਕੀ

htvteam

ਝੰਬਿਆ ਗਿਆ ਰਾਮ ਰਹੀਮ ਦਾ ਇਕ ਹੋਰ ਚੇਲਾ ਦੇਖੋ ਕਿਵੇਂ ਪੰਜਾਬ ਪੁਲਿਸ ਨੇ ਲਿਆ……

htvteam

ਸੁੰਨੀ ਗਲੀ ‘ਚ ਜਾਂਦੀ ਜਨਾਨੀ ਨਾਲ ਮੁੰਡਿਆਂ ਨੇ ਕੀਤੀ ਕਰ ਤੂਤ ?

htvteam

Leave a Comment