ਕੌਣ ਫੜ੍ਹੇਗਾ ਇਸ ਗਰੀਬ ਪਰਿਵਾਰ ਦੀ ਬਾਂਹ ?
ਰੋਟੀ ਨੂੰ ਵੀ ਤਰਸ ਰਹੀਆਂ ਨੇ ਧੀਆਂ !
ਮਾੜੇ ਹਾਲਾਤਾਂ ਨੇ ਤਬਾਹ ਕਰੀ ਸਾਰੇ ਪਰਿਵਾਰ ਦੀ ਜ਼ਿੰਦਗੀ ?
ਗਰੀਬ ਪਰਿਵਾਰ ਵਲੋਂ ਲਗਾਈ ਜਾ ਰਹੀ ਮਦਦ ਦੀ ਗੁਹਾਰ
ਦੋ ਸਾਲ ਤੋਂ ਬਿਮਾਰੀ ਕਾਰਨ ਮੰਜੇ ‘ਤੇ ਪਿਆ ਦੋ ਧੀਆਂ ਦਾ ਬਾਪ
ਧੀ ਦਾ ਸੁਪਨਾ ਡਾਕਟਰ ਬਣਕੇ ਕਰਾਂਗੀ ਗਰੀਬਾਂ ਦੀ ਸੇਵਾ …ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….