ਪਹਾੜਾਂ ਦੇ ਵਿੱਚ ਹੋ ਰਹੀ ਬਰਫਬਾਰੀ ਦੇ ਕਾਰਨ ਪੂਰੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਸੀਤ ਲਹਿਰ ਦਾ ਪ੍ਰਕੋਪ ਲਗਾਤਾਰ ਜਾ ਰਹੀ ਹੈ। ਇਸ ਵਾਰ ਪੈ ਰਹੀ ਠੰਡ ਦੇ ਨਾਲ ਲੋਕ ਠੁਰਠਰਾਉਂਦੇ ਤੇ ਕੰਬ ਰਹੇ ਨੇ,, ਜਲੰਧਰ ਦੀ ਤੁਹਾਨੂੰ ਗਰਾਉਂਡ ਰਿਪੋਰਟ ਦਿਖਾਉਂਦੇ ਆਂ ਕਿ ਕਿਸ ਤਰੀਕੇ ਦੇ ਨਾਲ ਸਿਕਿਉਰਟੀ ਗਾਰਡ ਨੂੰ ਵੀ ਪੂਰੀ ਰਾਤ ਅੱਗ ਜਲਾ ਕੇ ਡਿਊਟੀ ਕਰਨੀ ਪੈਂਦੀ ਹੈ,,,,,
ਉੱਥੇ ਹੀ ਦੁਕਾਨਦਾਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਰਦੀ ਦਾ ਕਹਿਰ ਬਹੁਤ ਜਿਆਦਾ ਦੇਖਣ ਨੂੰ ਮਿਲ ਰਿਹਾ ਤੇ ਇਸ ਠੰਡ ਤੋਂ ਬਚਣ ਦੇ ਵਾਸਤੇ ਅੱਗ ਜਲਾ ਕੇ ਬੈਠੇ ਆ,,,,,
ਦੇਖਿਆ ਜਾਵੇ ਤਾਂ ਠੰਡ ਦਾ ਪ੍ਰਕੋਪ ਇਸ ਕਦਰ ਲਗਾਤਾਰ ਜਾ ਰਹੀ ਹੈ ਕਿ ਲੋਕ ਠੰਡ ਤੋਂ ਬਚਣ ਵਾਸਤੇ ਹਰ ਤਰੀਕੇ ਅਪਣਾ ਰਹੇ ਨੇ,, ਇਸ ਵਾਰ ਦੀ ਠੰਡ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….