Htv Punjabi
Punjab Video

ਆਹ ਦੇਖੋ ਕੀ ਕਰਨ ਲੱਗੀਆਂ ਹੋਈਆਂ ਨੇ ਕਿਸੇ ਨੇ ਬਣਾਲੀ ਵੀਡੀਓ

ਇਹ ਤਸਵੀਰਾਂ ਜਲੰਧਰ ਦੇ ਬੱਸ ਅੱਡੇ ਦੀਆਂ ਨੇ ਜਿੱਥੇ ਉਸ ਸਮੇਂ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਜਦੋਂ ਆਹ ਕੁੜੀਆਂ ਬੱਸ ਅੱਡੇ ਪਹੁੰਚੀਆਂ ਜਿਨ੍ਹਾਂ ਵਿੱਚੋਂ ਇਕ ਕੁੜੀ ਰੋਂਦੀ ਹੋਈ ਨਜ਼ਰ ਆ ਰਹੀ ਐ ਤੇ ਦੁਜੀ ਫਰਸ਼ ਤੇ ਬੇਹੋਸ਼ ਲੇਟੀ ਹੋਈ ਦੇਖਾਈ ਦੇ ਰਹੀ ਐ,ਜਿਨ੍ਹਾਂ ਦੇ ਆਲੇ-ਦੁਆਲੇ ਇਕੱਠੀ ਹੋਈ ਲੋਕਾਂ ਦੀ ਭੀੜ ਇੰਝ ਖੜ੍ਹੀ ਦੇਖਣ ਲੱਗੀ ਹੋਈ ਭਲਾ ਜਿਵੇਂ ਕੋਈ ਤਮਾਸ਼ਾ ਦਿਖਾਉਂਣ ਵਾਲੇ ਮਦਾਰੀ ਦੇ ਦੁਆਲੇ ਖੜ੍ਹੇ ਹੋਣ,ਹੈਰਾਨੀ ਦੀ ਗੱਲ ਤਾਂ ਇਹ ਕੀ ਬੇਸ਼ਰਮ ਲੋਕ ਝਾਕੀ ਤਾਂ ਜਾ ਰਹੇ ਹਨ ਪਰ ਕਿਸੇ ਨੇ ਐਨੀ ਵੀ ਕੋਸ਼ਿਸ਼ ਤੱਕ ਨਹੀਂ ਕੀਤੀ ਕੀ ਚਲੋ ਕੁੜੀਆਂ ਚੁੱਕ ਸਾਇਡ ਤੇ ਕਿਤੇ ਬਿਠਾ ਦੀਏ,ਤੇ ਨਾਲ ਛੋਟੀ ਬੱਚੀ ਵੀ ਪ੍ਰੇਸ਼ਾਨ ਹੋ ਰਹੀ ਐ ਇਹ ਸਾਰਾ ਮੰਜਰ ਦੇਖ ਤੁਸੀ ਕੀ ਸੋਚ ਰਹੇ ਹੋਂ ਭਲਾ ਕੀ ਹੋਇਆ ਕੁੜੀਆਂ ਨੂੰ ਇਹ ਜਾਨਣ ਲਈ ਪੂਰਾ ਮਾਮਲਾ ਸੁਣੋ ਸਿਕਿਉਰਟੀ ਇੰਚਾਰਜ ਕੁਲਵਿੰਦਰ ਕੌਰ ਹੋਰਾਂ ਦੇ ਮੂੰਹੋ,,,,,,,,,

ਦੱਸ ਦੀਏ ਕੀ ਨਸ਼ੇ ਚ ਧੁੱਤ ਹੋਣ ਕਾਰਨ ਇਸ ਗੱਲ ਦੀ ਨਹੀਂ ਪੁਸ਼ਟੀ ਹੋ ਸਕੀ ਕੀ ਇਹ ਕੁੜੀਆਂ ਕੌਣ ਹਨ ਤੇ ਕਿੱਥੋਂ ਦੀਆਂ ਰਹਿਣ ਵਾਲੀਆਂ ਤੇ ਨਾਮ ਕੀ ਹੈ,ਪਰ ਉੱਥੇ ਸਥਾਨਕ ਲੋਕਾਂ ਦਾ ਕਹਿਣਾ ਕੀ ਇਨ੍ਹਾਂ ਦੀਆਂ ਗੱਲਾਂ ਬਾਤਾਂ ਅਤੇ ਭਾਸ਼ਾ ਤੋਂ ਇਹ ਕੁੜੀਆਂ ਨਿਪਾਲ ਦੇਸ਼ ਨਾਲ ਸਬੰਧਤ ਜਾਪਦੀਆਂ,ਖੈਰ ਕਿਸੇ ਕੁੜੀਆਂ ਨਸ਼ੇ ਦਾ ਨਾਮ ਤੱਕ ਲੈਣਾ ਪਸੰਦ ਨਹੀਂ ਸੀ ਕਰਦੀਆਂ ਪਰ ਅੱਜ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਨਸ਼ੇ ਦੀ ਲਪੇਟ ਚ ਆ ਚੁੱਕੀਆਂ ਹਨ ਆਖਿਰ ਕੌਣ ਹੈ ਇਸਦਾ ਜਿੰਮੇਵਾਰ ਇਸ ਸਵਾਲ ਦਾ ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸੁਖਬੀਰ ਨੇ ਕਿਹਾ, ਢੀਂਡਸਾ ਟਕਸਾਲੀ ਨਹੀਂ ਜਾਲੀ ਹਨ, ਢੀਂਡਸਾ ਦਾ ਜਵਾਬ, ਸਾਬਕਾ ਸੀਐਮ ਸਭ ਜਾਣਦੇ ਹਨ

Htv Punjabi

ਜਾਲ ‘ਚ ਕਿਵੇਂ ਆਪ ਹੀ ਫਸਿਆ ਕਸੂਤਾ

htvteam

ਆਹ ਦੇਖਲੋ ਮੁੰਡੇ ਦੇ ਕੰਮ,ਪਤੰਦਰ ਨੇ ਕੁੱਤੀ ਵੀ ਨਹੀਂ ਬਖਸ਼ੀ

htvteam

Leave a Comment