ਮਾਮਲਾ ਹੈ ਅੰਮ੍ਰਿਤਸਰ ਦੇ ਫਤਿਹਗੜ ਚੁੜੀਆ ਰੋਡ ‘ਤੇ ਪੈਂਦੇ ਪਿੰਡ ਨੰਗਲੀ ਦਾ, ਜਿੱਥੇ ਦਾ ਰਹਿਣ ਵਾਲਾ ਨਿਰਮਲ ਸਿੰਘ ਆਪਣੇ ਬਾਲ ਪਰਿਵਾਰ ਵਾਸਤੇ ਰੋਜ਼ੀ ਰੋਟੀ ਦੇ ਚੱਕਰ ‘ਚ ਦੁਬਈ ਜਾ ਕੇ ਕੰਮ ਕਰਦਾ ਸੀ | ਇਸਦਾ 17 ਸਾਲ ਦਾ ਪੁੱਤ ਵਿਜੇਪ੍ਰੀਤ ਸਿੰਘ ਜੋ ਕਿ ਸਰਕਾਰੀ ਸਕੂਲ ‘ਚ ਪੜ੍ਹਦਾ ਸੀ | ਲੰਘੀ ਸ਼ਾਮ ਇਸ ਮੁੰਡੇ ਦਾ ਦੋਸਤ ਜਨਮ ਦਿਨ ਦੇ ਪ੍ਰੋਗਰਾਮ ‘ਚ ਇਸਨੂੰ ਨਾਲ ਲੈ ਕੇ ਗਿਆ ਸੀ | ਪਰ ਉਹ ਵਾਪਿਸ ਨਹੀਂ ਪਰਤਿਆ | ਫੇਰ ਪਰਿਵਾਰ ਵੱਲੋਂ ਭਾਲ ਕਰਨ ਤੇ ਵੀ ਜਦ ਵਿਜੇਪ੍ਰੀਤ ਦਾ ਕੋਈ ਪਤਾ ਨਾ ਲੱਗਾ ਤਾਂ ਪਰਿਵਾਰ ਨੂੰ ਇੱਕ ਸੂਚਨਾ ਮਿਲਦੀ ਹੈ ਜਿਸਨੂੰ ਸੁਣ ਪਰਿਵਾਰ ‘ਤ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ |
previous post