Punjab Videoਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਘਰ ’ਚ ਪਏ ਵੈਣ; ਵਾਪਰ ਗਿਆ ਦਰਦਨਾਕ ਭਾਣਾ by htvteamJanuary 30, 20230558 Share0 ਇਹ ਦਰਦਨਾਕ ਮਾਮਲਾ ਜਿਲ੍ਹਾ ਫਿਰੋਜ਼ਪੁਰ ਦਾ ਹੈ, ਜਿੱਥੇ ਬਸਤੀ ਮਾਨੇਵਾਲੀ ਦਾਖਲੀ ਮੱਲੂ ਵਲੀਏ ਵਾਲਾ ਦਾ ਸਰਵਣ ਸਿੰਘ ਬੀਤੇ ਦਿਨ ਸ਼ਾਮ ਆਪਣੀ ਭੈਣ ਦੇ ਵਿਆਹ ਦਾ ਸਾਮਾਨ ਲੈਣ ਮੱਲਾਂ ਵਾਲਾ ਬਾਜ਼ਾਰ ’ਚ ਆਪਣੇ ਪਰਿਵਾਰ ਅਤੇ ਢਾਈ ਸਾਲ ਦੀ ਬੱਚੀ ਨਵਰਾਜ ਕੌਰ ਨਾਲ ਆਇਆ ਸੀ |