Htv Punjabi
Punjab Video

ਸਿਹਤ ਮੰਤਰੀ ਜੋੜਾਮਾਜਰਾ ਨੇ ਫੇਰ ਕੀਤਾ ਅਜਿਹਾ ਕੰਮ ਆਇਆ ਸੁਰਖੀਆਂ ‘ਚ ਨਾਂ; ਦੇਖੋ ਵੀਡੀਓ

ਇਹ ਉਹੀ ਗੱਦੇ ਨੇ ਤੇ ਇਹ ਉਹੀ ਫਰੀਦਕੋਟ ਦਾ ਗੁਰੂ ਗੋਬਿੰਦ ਸਿੰਘ ਹਸਪਤਾਲ ਐ …ਜਿਸ ਹਸਪਤਾਲ ‘ਚੋਂ ਵੀਸੀ ਅਤੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਜੌੜਾਮਾਜਰਾ ਦੀ ਵੀਡੀਓ ਵਾਇਰਲ ਹੋਈ ਸੀ। ਵੀਸੀ ਦੇ ਅੰਦਾਜ਼ ‘ਚ ਗੱਦਿਆਂ ਉੱਤੇ ਲਿਟ ਰਹੇ ਇਹ ਆਮ ਆਦਮੀ ਪਾਰਟੀ ਦੇ ਵਰਕਰ ਨੇ। ਜਿਵੇਂ ਹੀ ਆਹ ਪਾਰਟੀ ਵਰਕਰ ਗੱਦਿਆਂ ਉੱਤੇ ਲਿਟਿਆਂ ਤਾਂ ਸਭ ਦਾ ਹਾਸਾ ਨਿਕਲ ਗਿਆ ਤੇ ਸਿਹਤ ਮੰਤਰੀ ਜੌੜਾਮਾਜਰਾ ਇਕ ਵਾਰ ਫੇਰ ਸੁਰਖੀਆਂ ‘ਚ ਆ ਗਏ। ਅਸਲ ‘ਚ ਜੌੜਾਮਾਜਰਾ ਨੇ ਆਪਣੀ ਨੇਕ ਕਮਾਈ ‘ਚੋਂ ਗੁਰੂ ਗੋਬਿੰਦ ਸਿੰਘ ਹਸਪਤਾਲ ਲਈ 100 ਗੱਦੇ ਦਿੱਤੇ ਨੇ।

Related posts

90 ਸਾਲ ਬਾਅਦ ਆਹ ਬੇਬੇ ਮੁੜ ਤੋਂ ਬਣੀ ਜਵਾਕ; ਵੀਡੀਓ ਹੋਈ ਵਾਇਰਲ

htvteam

ਜੇਕਰ ਤੁਹਾਨੂੰ ਮਿਲਦੈ ਅਜਿਹਾ ਬਰਗਰ, ਤਾਂ ਕੰਪਨੀ ਦੇਵੇਗੀ ਤੁਹਾਨੂੰ 60 ਹਾਜ਼ਰ!

Htv Punjabi

ਸੁਜਾਨਪੁਰ, ਅਮਰਗੜ ਸਮੇਤ ਛੇ ਵਿਧਾਨਸਭਾ ਸੀਟਾਂ ’ਤੇ ਮੁਸਲਮਾਨ ਉਮੀਦਵਾਰ ਘੋਸ਼ਿਤ ਕੀਤੇ ਜਾਣ : ਸ਼ਾਹੀ ਇਮਾਮ ਪੰਜਾਬ

htvteam