24 ਘੰਟਿਆਂ ਦੇ ਅੰਦਰ ਬਠਿੰਡਾ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ
ਸਾਥੀ ਨੇ ਹੀ ਕੀਤਾ ਆਪਣੇ ਦੂਸਰੇ ਸਾਥੀ ਦਾ ਇੱਟ ਮਾਰ ਕੇ ਕਤਲ
ਕਮਰੇ ਦੇ ਵਿੱਚ ਬੈਠ ਕੇ ਪੀ ਰਹੇ ਸੀ ਸ਼ਰਾਬ ਹੋਈ ਤਕਰਾਰ
ਪੁਲਿਸ ਨੇ ਆਰੋਪੀ ਸਾਥੀ ਨੂੰ ਕੀਤਾ ਗ੍ਰਿਫਤਾਰ ਮਾਮਲਾ ਦਰਜ
ਜੇਕਰ ਤੁਸੀਂ ਵੀ ਆਪਣੇ ਸਾਥੀਆਂ ਨਾਲ ਬਹਿ ਕੇ ਪੈੱਗ ਲਾਉਣ ਦਾ ਸ਼ੌਂਕ ਰੱਖਦੇ ਹੋ
ਤਾਂ ਫਿਰ ਆਹ ਖਬਰ ਜਰਾ ਧਿਆਨ ਨਾਲ ਦੇਖ ਲਿਓ
ਦੇਖੋ ਆਪਣੇ ਸਾਥੀ ਨਾਲ ਪੈੱਗ ਲਾ ਕੇ ਹੀ ਉਸ ਨਾਲ ਕਰ ਦਿੱਤਾ ਆਹ ਕੰਮ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
