Htv Punjabi
Punjab Video

ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ‘ਤੇ ਪੁਲਿਸ ਨੇ ਚੁੱਕਿਆ ਡੰਡਾ !

ਅਜਨਾਲੇ ਦੀ ਘਟਨਾਂ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰਾਂ , ਐਕਸ਼ਨ ਮੂਡ ਚ ਐ,ਮਾਮਲਾ ਜਲੰਧਰ ਅਧੀਨ ਪੈਦੇ ਕਰਤਾਰਪੁਰ ਦਾ ਐ ਜਿੱਥੇ ਕਿ ਸੋਸ਼ਲ ਮੀਡੀਆ ਤੇ ਦੇਸ਼ ਵਿਰੋਧੀ ਪੋਸਟਾਂ ਪਾਉਣ ਵਾਲੇ ਅਤੇ ਖਾਲੀਸਤਾਨੀ ਸਮੱਰਥਕ ਜੋ ਕਿ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਨਾਂ ਦੇ ਘਰਾਂ ਚ ਅੱਜ ਪੰਜਾਬ ਪੁਲਿਸ ਵਲੋਂ ਗੁਪਤ ਛਾਪੇ ਮਾਰੀ ਕੀਤੀ ਗਈ ,ਜਿਸ ਦੇ ਚਲੱਦਿਆਂ ਆਲਮਪੁਰ ਦੇ ਬਗਾ ਨਿਵਾਸੀ ਸਿੰਘ ਤੋਂ ਪੁਛਗਿੱਛ ਵੀ ਕੀਤੀ ਜਾ ਰਹੀ ਐ,
ਅਤੇ ਉਸ ਦਾ ਮੋਬਾਇਲ ਫੋਨ ਜਾਂਚ ਲਈੱ ਭੇਜ ਦਿੱਤਾ ਗਿਆ ਐ ਇਹ ਜਾਣਕਾਰੀ ਦਿੰਦਿਆਂ DSP ਸੁਰੇਂਦਰ ਪਾਲ ਢੋਗਰੀ ਨੇ ਜੋ ਅੱਗੇ ਕਿਹਾ ਉਹ ਤੁਸੀ ਉਨਾਂ ਦੇ ਜੁਬਾਨੀ ਸੁਣ ਲੋ

ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਅਜੇ ਤਕ ਕੋਈ ਵੀ ਅਤਿਰਾਜਯੋਗ ਸਮੱਗਰੀ ਨਹੀ ਮਿਲੀ…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਬਹਿਬਲ ਕਲਾਂ ਮੋਰਚੇ ਤੋਂ ਆਈ ਵੱਡੀ ਖ਼ਬਰ; ਦੇਖੋ ਵੀਡੀਓ

htvteam

ਕੋਰੋਨਾ ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਅਜਿਹਾ ਫੈਸਲਾ, ਕਿ ਅਰਜ਼ੀਆਂ ਦੇਣ ਵਾਲਿਆਂ ਦੇ ਮੂੰਹ ਰਹਿ ਗਏ ਖੁਲ੍ਹੇ ਦੇ ਖੁਲ੍ਹੇ

Htv Punjabi

ਚੋਰੀ ਚੋਰੀ ਘਰ ‘ਚ ਹੀ ਲਗਾ ਰਹੇ ਸਨ ਨੋਟਾਂ ਦੇ ਅੰਬਾਰ; ਦੇਖੋ ਵੀਡੀਓ

htvteam

Leave a Comment