Htv Punjabi
Punjab Video

ਖੇਤਾਂ ‘ਚ ਜਾਣ ਤੋਂ ਪਹਿਲਾਂ ਇਹ ਵੀਡੀਓ ਦੇਖੋ ਕਿਤੇ ਐਂਵੇ ਨਾ ਹੋ ਜਾਵੇ

ਅੱਜ ਕੱਲ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾਂਦਾ ਕਿ ਘਰੇਲੂ ਝਗੜੇ ਵੀ ਹੁਣ ਖੂਨੀ ਰੂਪ ਧਾਰਨ ਕਰ ਲੈਂਦੇ ਨੇ ਅਤੇ ਫਿਰ ਬਾਅਦ ਦੇ ਵਿੱਚ ਪਛਤਾਵਾ ਹੀ ਇਹਨਾਂ ਲੋਕਾਂ ਦੇ ਭੱਲੇ ਪੈਂਦਾ ਜੀ ਹਾਂ ਮਾਮਲਾ ਸਾਹਮਣੇ ਆਇਆ ਸੀ ਨਕੋਦਰ ਦੇ ਲੂਹੀਆਂ ਖਾਸ ਤੋਂ ਜਿੱਥੇ ਜਮੀਨ ਦੇ ਝਗੜ ਨੂੰ ਲੈ ਕੇ ਇਸ ਤਰੀਕੇ ਦੀ ਖੂਨੀ ਝੜਪ ਹੋਈ ਕਿ ਖੇਤ ਦੇ ਵਿੱਚ ਖੂਨ ਖਰਾਬਾ ਹੋ ਗਿਆ। ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੌਰਾਨ ਜ਼ਖਮੀ ਹੋਏ ਐਨਆਰਆਈ ਦੀ ਮੌਤ ਹੋ ਗਈ। ਤੇ ਫਿਰ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਤਿੰਨ ਜਾਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ। ਉਹਨਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਮੀਨ ਦਾ ਇਹ ਝਗੜਾ ਹੋਇਆ ਤਾਂ ਇਸ ਨੇ ਅਜਿਹਾ ਕਲੇਸ਼ ਪਵਾ ਦਿੱਤਾ ਕਿ ਖੂਨ ਖਰਾਬਾ ਹੋਇਆ।

ਐਨ ਆਰ ਆਈ ਸੰਤੋਖ ਸਿੰਘ ਜੋ ਦੋ ਮਹੀਨੇ ਪਹਿਲਾ ਇੱਟਲੀ ਤੋ ਆਇਆ ਸੀ ਤੇ ਜਾਨ ਲੇਵਾ ਹਮਲਾ ਕਰ ਦਿੱਤਾ ਤੇ ਗੰਭੀਰ ਜਖਮੀ ਹੋ ਗਏ ਜੋ ਜਲੰਧਰ ਹਸਪਤਾਲ ਜੇਰੇ ਇਲਾਜ ਸਨ ਅਤੇ ਸਟਾਂ ਜਿਆਦਾ ਹੋਣ ਕਰਕੇ ਸਟਾਂ ਦੀ ਤਾਬ ਨਾ ਝਲਦੇ ਹੋਏ ਹਸਪਤਾਲ ਵਿੱਚ ਮੌਤ ਹੋ ਗਈ…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਕੂਲ ਚ ਨੋਜਵਾਨ ਮੁੰ/ਡੇ ਨਾਲ ਧੱ/ਕਾ, ਮੁੰ/ਡਾ ਚੜ੍ਹ ਗਿਆ ਟੈਂ/ਕੀ ਤੇ ?

htvteam

ਵਿਸ਼ਕਰਮਾ ਵਾਲੇ ਦਿਨ ਆਹ ਕੀ ਹੋ ਗਿਆ ਪੰਜਾਬ ‘ਚ

htvteam

ਆਹ ਮੁੰਡੇ ਕਰਦੇ ਸੀ ਗ਼ਲ ਤ ਕੰਮ ?

htvteam

Leave a Comment