Htv Punjabi
Crime Punjab Video

ਗਲੀ ਚ ਇਕੱਲੀ ਖੜ੍ਹੀ ਮਹਿਲਾ ਨੂੰ ਦੇਖ 3 ਮੁੰਡਿਆਂ ਦੀ ਵਿਗੜੀ ਨੀਅਤ……

ਲੁਧਿਆਣਾ ਮਾਡਲ ਟਾਊਨ ਦੇ ਵਿੱਚ ਹੋਈ ਲੁੱਟ ਗਈ ਵਾਰਦਾਤ
ਸਬਜ਼ੀ ਖਰੀਦ ਰਹੀ ਮਹਿਲਾ ਦੀ ਲੁੱਟੀ ਚੈਨ
ਸਾਰੀ ਘਟਨਾ ਕੈਮਰੇ ਚ ਹੋਈ ਕੈਦ
ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਨਜ਼ਦੀਕ ਤਿੰਨ ਬਾਈਕ ਸਵਾਰ ਲੁਟੇਰਿਆਂ ਨੇ ਸਬਜੀ ਖਰੀਦ ਰਹੀ ਮਹਿਲਾ ਤੋਂ ਹਥਿਆਰਾਂ ਦੀ ਨੋਕ ਤੇ ਗਲ ਚ ਪਾਈ ਸੋਨ ਦੀ ਚੈਨ ਲੈ ਕੇ ਫਰਾਰ ਹੋ ਗਏ ਹਾਲਾਂਕਿ ਮਹਿਲਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਪਾਈ, ਘਟਨਾ ਸਸਟੀਵੀ ਕੈਮਰੇ ਚ ਕੈਦ,ਪੁਲਿਸ ਸੀਸੀਟੀਵੀ ਅਧਾਰ ਤੇ ਮਾਮਲੇ ਦੀ ਕਰ ਰਹੀ ਹ ਜਾਂਚ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਧੂ ਨੇ ਕੇਜਰੀਵਾਲ ਦੀ ਜਾਨ ਦੇ ਖ਼ਤਰੇ ਬਾਰੇ ਆਖੀ ਵੱਡੀ ਗੱਲ

htvteam

ਇੱਕ ਹੋਰ ਕੁੜੀ ਪਿੰਡ ਦੇ ਮੁੰਡੇ ਨਾਲ ਹੋਈ ਸੈੱਟ! ਕਰਵਾਇਆ ਵਿਆਹ

htvteam

65 ਸਾਲਾ ਬਾਬੇ ਨੇ ਛੋਟੀ ਜਵਾਕੜੀ ਨਾਲ ਕੀਤੀ ਗੰਦੀ ਹਰਕਤ

htvteam

Leave a Comment