ਸਿਵਲ ਹਸਪਤਾਲ ਦੇ ਬੈਠ ਤੇ ਪਏ ਇਸ ਬੰਦੇ ਦਾ ਹਾਲ ਸੁਣ ਤੁਸੀ ਗੁੱਸੇ ਨਾਲ ਲਾਲ ਲਾਲ ਹੋ ਜਾਵੋਂਗੇ ਦਰਸਲ ਇਹ ਬੰਦਾ ਬਠਿੰਡਾ ਦਿਆਲਪੁਰਾ ਇਲਾਕੇ ਦੇ ਵਿੱਚ ਘਿਉ ਵੇਚਕੇ ਆਪਣੇ ਘਰਦਾ ਚੁੱਲਾ ਚਲਾਉਂਦਾ ਸੀ ਜਿਸਦੇ ਪਿੱਛੇ ਲੁਟੇਰੇ ਲੱਗ ਜਾਂਦੇ ਨੇ ਤੇ ਫਿਰ ਲੁਟੇਰਿਆਂ ਨੇ ਇਸਦੇ ਨਾਲ ਕੁੱਟ ਮਾਰ ਕੀਤੀ ਅਤੇ ਇਸਦੇ ਕੋਲੋ ਹਜ਼ਾਰਾਂ ਰੁਪਏ ਲੁੱਟਕੇ ਫਰਾਰ ਹੋ ਗਏ ਜਿਸਤੋਂ ਬਾਅਦ ਏਸ ਪੀੜਤ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਜਿੱਥੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਇਸ ਜਾਂਟੀ ਨਾ ਦੇ ਪੀੜਤ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,
ਏਸ ਮੌਕੇ ਪੀੜਤ ਨੇ ਅਤੇ ਦੋਸਤ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਤੇ ਲੁਟੇਰਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਵੱਲੋਂ ਲੁਟੇਰਿਆਂ ਖਿਲਾਫ ਕੋਈ ਐਕਸ਼ਨ ਲਿਆ ਜਾਵੇਗਾ ਜਾਂ ਫਿਰ ਇਸ ਮਾਮਲੇ ਨੂੰ ਐਵੇ ਹੀ ਗੋਲ ਮੋਲ ਕਰ ਦਿੱਤਾ ਜਾਵੇਗਾ ਖੈਰ ਪੰਜਾਬ ਸੂਬੇ ਦੇ ਵਿੱਚ ਲਗਾਤਾਰਾ ਵਾਰਦਾਤਾਂ ਚ ਵਾਧਾ ਹੋ ਰਿਹਾ ਐ ਸੋ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਵਾਰਦਾਕਾਂ ਨੂੰ ਰੋਕਣ ਲਈ ਗੌਰ ਕਰਨ ਦੀ ਲੋੜ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..