Htv Punjabi
Punjab Video

ਗੁਰਦੁਆਰੇ ਮੱਥਾ ਟੇਕਣ ਗਏ ਪਰਿਵਾਰ ਨੇ ਸੋਚਿਆ ਵੀ ਨਹੀਂ ਸੀ ਜੋ ਭਾਣਾ ਓਹਨਾ ਨਾਲ ਵਾਪਰ ਗਿਆ; ਦੇਖੋ ਵੀਡੀਓ

ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦਾ, ਜਿੱਥੇ ਤਹਿਸੀਲ ਅਜਨਾਲਾ ਦੇ ਪਿੰਡ ਗੱਗੋਮਾਹਲ ਵਿਚ ਅਪਾਰ ਸਿੰਘ ਨਾਂ ਦਾ ਇਹ ਅਪਾਹਿਜ ਵਿਅਕਤੀ ਰਹਿੰਦਾ ਹੈ | ਅੰਮ੍ਰਿਤਸਰ ਤੋਂ ਇਸਦਾ ਜੀਜਾ ਆਇਆ ਹੋਇਆ ਸੀ | ਦੁਪਹਿਰੀ ਇੱਕ ਵਜੇ ਸਾਰਾ ਪਰਿਵਾਰ ਗੁਰੂਦਵਾਰਾ ਸਾਹਿਬ ਮੱਥਾ ਟੇਕਣ ਜਾਂਦਾ ਹੈ | ਗੁਰਦੁਆਰੇ ਗਏ ਸਨ ਮੱਥਾ ਟੇਕਣ ਦਿਨੇ ਦੁਪਹਿਰੀ ਚੋਰ ਕਰ ਗਏ ਹੱਥ ਸਾਫ 5 ਤੋਲੇ ਸੋਨਾ, 60 ਹਜ਼ਾਰ ਨਕਦੀ ਤੇ ਲਾਇਸੰਸੀ ਪਿਸਤੌਲ ਲੈ ਫ਼ਰਾਰ|

Related posts

ਥਾਣੇਦਾਰ ਦੇ ਮੁੰਡੇ ਨੂੰ ਮਿਲੀ ਦਰਦਨਾਕ ਮੌਤ; ਟੱਬਰ ‘ਚ ਪਿਆ ਚੀਖ ਚਿਹਾੜਾ

htvteam

ਵਿਰਾਸਤੀ ਮਾਰਗ ਤੇ ਸ਼ਰਧਾਲੂ ਪਰਿਵਾਰ ਨਾਲ ਆਹ ਕੀ ਹੋਇਆ

htvteam

ਅਚਾਨਕ ਚੀਜ਼ਾਂ ਹੋਣ ਲੱਗੀਆਂ ਗਾਈਬ, ਵੀਡੀਓ ਦੇਖ ਲੱਗੇ ਦੰਦ ਵੱਜਣ

htvteam